ਦੱਖਣੀ ਅਰਧਗੋਲ਼ਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 4:
'''ਦੱਖਣੀ ਅੱਧਾ-ਗੋਲ਼ਾ''' ਜਾਂ '''ਦੱਖਣੀ ਅਰਧਗੋਲ਼ਾ''' ({{Lang-en|Southern Hemisphere}})<ref>[http://www.m-w.com/dictionary/southern%20hemisphere ''Merriam Webster's Online Dictionary''] (based on Collegiate vol., 11th ed.) 2006. Springfield, MA: Merriam-Webster, Inc.</ref> ਕਿਸੇ [[ਗ੍ਰਹਿ]] ਦਾ ਉਹ ਅੱਧਾ ਹਿੱਸਾ ਹੁੰਦਾ ਹੈ ਜੋ ਉਹਦੀ [[ਭੂ-ਮੱਧ ਰੇਖਾ]] ਤੋਂ ਦੱਖਣ ਵੱਲ ਪੈਂਦਾ ਹੋਵੇ। ਧਰਤੀ ਦੇ ਦੱਖਣੀ ਅੱਧੇ ਗੋਲ਼ੇ 'ਚ ਪੰਜ [[ਮਹਾਂਦੀਪ]] ਸਾਰੇ ਦੇ ਸਾਰੇ ਜਾਂ ਹਿੱਸਿਆਂ 'ਚ ਮੌਜੂਦ ਹਨ<ref>{{cite web | url=http://www.worldatlas.com/aatlas/imageh.htm | title=Hemisphere Map | publisher=WorldAtlas | accessdate=13 June 2014}}</ref> ([[ਅੰਟਾਰਕਟਿਕਾ]], [[ਆਸਟਰੇਲੀਆ (ਮਹਾਂਦੀਪ)|ਆਸਟਰੇਲੀਆ]], ੯/੧੦ [[ਦੱਖਣੀ ਅਮਰੀਕਾ]], [[ਅਫ਼ਰੀਕਾ]] ਦਾ ਦੱਖਣੀ ਤੀਜਾ ਹਿੱਸਾ ਅਤੇ [[ਏਸ਼ੀਆ]] ਦੇ ਕੁਝ ਦੱਖਣੀ ਟਾਪੂ।
 
==ਹਵਾਲੇ==
{{ਹਵਾਲੇ}}
{{ਅਧਾਰ}}