ਧਾਤਨੁਮਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''ਧਾਤਨੁਮਾ''' ਜਾਂ '''ਉੱਪਧਾਤ''' ਇੱਕ ਅਜਿਹਾ [[ਰਸਾਇਣਕ ਤੱਤ]] ਹੁੰਦਾ ਹੈ ਜੀਹਦੇ ਗੁਣ [[ਧਾਤ|ਧਾਤਾਂ]] ਅਤੇ [[ਅਧਾਤ|ਅਧਾਤਾਂ]] ਵਿਚਕਾਰਲੇ ਹੁੰਦੇ ਹਨ। ਧਾਤਨੁਮਾਂ ਦੀ ਕੋਈ ਮਿਆਰੀ ਪਰਿਭਾਸ਼ਾ ਨਹੀਂ ਹੈ ਅਤੇ ਨਾ ਹੀ ਕੋਈ ਮੁਕੰਮਲ ਸਮਝੌਤਾ ਜਿਹਨਾਂ ਰਾਹੀਂ ਇਹਨਾਂ ਤੱਤਾਂ ਨੂੰ ਸਹੀ ਤਰਾਂ ਇਸ ਵਰਗ 'ਚ ਰੱਖਿਆ ਜਾਵੇ। ਪਰ ਇਸ ਦੇ ਬਾਵਜੂਦ ਇਸ ਇਸਤਲਾਹ ਨੂੰ ਰਸਾਇਣ ਵਿਗਿਆਨ ਦੇ ਸਾਹਿਤ ਵਿੱਚ ਆਮ ਵਰਤਿਆ ਜਾਂਦਾ ਹੈ।
 
==ਹਵਾਲੇ==
{{ਹਵਾਲੇ}}
{{ਮਿਆਦੀ ਪਹਾੜਾ}}