ਨਦੀਨ ਗੋਰਡੀਮਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 26:
'''ਨਦੀਨ ਗੋਰਡੀਮਰ''' ([[20 ਨਵੰਬਰ]] [[1923]] – [[13 ਜੁਲਾਈ]] [[2014]]) 1991 ਦਾ [[ਸਾਹਿਤ ਵਿੱਚ ਨੋਬਲ ਪੁਰਸਕਾਰ]] ਪ੍ਰਾਪਤ ਇੱਕ ਦੱਖਣੀ ਅਫ਼ਰੀਕੀ ਲੇਖਕ ਅਤੇ ਸਿਆਸੀ ਕਾਰਕੁਨ ਸੀ ਅਤੇ ਉਹ ਰੰਗਭੇਦ ਦੇ ਖਿਲਾਫ ਦੁਨੀਆਂ ਦੀ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਇੱਕ ਸਨ। ਉਸ ਨੂੰ 1991 ਵਿੱਚ ਨੋਬੇਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ। ਉਸ ਨੇ 30 ਤੋਂ ਵਧ ਕਿਤਾਬਾਂ ਲਿਖੀਆਂ ਹਨ। ਨਦੀਨ ਗੋਰਡੀਮਰ ਅਤੇ ਦੱਖਣ ਅਫਰੀਕਾ ਦੇ ਪਹਿਲੇ ਕਾਲੇ ਰਾਸ਼ਟਰਪਤੀ [[ਨੇਲਸਨ ਮੰਡੇਲਾ]] ਕਰੀਬੀ ਦੋਸਤ ਸਨ।<ref>[http://www.bbc.co.uk/hindi/international/2014/07/140715_nadine_gordimer_quotes_ar.shtml नोबेल विजेता लेखक नदीन गोर्डिमर की 11 मशहूर उक्तियां]</ref>
 
==ਹਵਾਲੇ==
{{ਹਵਾਲੇ}}