ਨਾਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 16:
}}
'''ਨਾਗ''' (Indian Cobra) ਭਾਰਤੀ ਉਪਮਹਾਦੀਪ ਦਾ ਸੱਪ ਹੈ। ਹਾਲਾਂਕਿ ਇਸਦਾ ਜ਼ਹਿਰ ਕਰੈਤ ਜਿੰਨਾ ਘਾਤਕ ਨਹੀਂ ਹੈ ਅਤੇ ਇਹ ਰਸੇਲਸ ਵਾਈਪਰ ਵਰਗਾ ਆਕਰਮਕ ਨਹੀਂ ਹੈ, ਪਰ ਭਾਰਤ ਵਿੱਚ ਸਭ ਤੋਂ ਜਿਆਦਾ ਲੋਕ ਇਸ ਸੱਪ ਦੇ ਕੱਟਣ ਨਾਲ ਮਰਦੇ ਹਨ ਕਿਉਂਕਿ ਇਹ ਸਭ ਜਗ੍ਹਾ ਬਹੁਤਾਤ ਵਿੱਚ ਪਾਇਆ ਜਾਂਦਾ ਹੈ। ਇਹ ਚੂਹੇ ਖਾਂਦਾ ਹੈ ਜਿਸਦੇ ਕਾਰਨ ਅਕਸਰ ਇਹ ਮਨੁੱਖ ਬਸਤੀਆਂ ਦੇ ਆਸਪਾਸ, ਖੇਤਾਂ ਵਿੱਚ ਅਤੇ ਸ਼ਹਿਰੀ ਇਲਾਕਿਆਂ ਦੇ ਬਾਹਰੀ ਭਾਗਾਂ ਵਿੱਚ ਖੂਬ ਮਿਲਦਾ ਹੈ।
==ਹਵਾਲੇ==
{{ਅੰਤਕਾ}}
{{ਹਵਾਲੇ}}