ਨਾਦਾਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਨਵਾਂ
 
ਛੋ clean up using AWB
ਲਾਈਨ 5:
 
==ਜੀਵਨ==
ਨਾਦਾਰ ਦਾ ਜਨਮ ਅਪਰੈਲ 1820 ਵਿੱਚ [[ਪੈਰਿਸ]] ਵਿਖੇ ਹੋਇਆ (ਕੁਝ ਸਰੋਤ ਦੇ ਅਨੁਸਾਰ [[ਲਿਉਨ]])। 1848 ਵਿੱਚ ਇਹ ''[[ਲ ਛਾਰੀਵਾਰੀ]]'' ਲਈ ਕੈਰੀਕੇਚਰ ਬਣਾਉਂਦਾ ਸੀ। 1849 ਵਿੱਚ ਇਸਨੇ ''ਰੇਵੂ ਕੋਮੀਕ'' ਅਤੇ ''ਪਤੀ ਯੂਰਨਾਲ ਪੂਰ ਰੀਰ''। ਇਸਨੇ 1853 ਵਿੱਚ ਆਪਣੀਆਂ ਪਹਿਲੀਆਂ ਤਸਵੀਰਾਂ ਖਿੱਚੀਆਂ ਅਤੇ 1855 ਵਿੱਚ ਇਸਨੇ ਆਪਣਾ ਪਹਿਲਾ ਫੋਟੋਗਰਾਫ਼ ਸਟੂਡੀਓ ਖੋਲਿਆ। 1858 ਵਿੱਚ ਇਹ ਪਹਿਲਾ ਵਿਅਕਤੀ ਬਣਿਆ ਜਿਸਨੇ ਆਸਮਾਨ ਤੋਂ ਤਸਵੀਰਾਂ ਖਿੱਚੀਆਂ ਹੋਣ।
 
ਇਹ ਨਕਲੀ ਰੋਸ਼ਨੀ ਦੀ ਮਦਦ ਨਾਲ ਤਸਵੀਰਾਂ ਖਿੱਚਣ ਵਾਲਾ ਵੀ ਪਹਿਲਾ ਵਿਅਕਤੀ ਬਣਿਆ।
 
1910 ਵਿੱਚ 89 ਸਾਲ ਦੀ ਉਮਰ ਵਿੱਚ ਇਸਦੀ ਮੌਤ ਹੋ ਗਈ। ਇਸਨੂੰ ਪੈਰਿਸ ਦੀ ਪੈਰ ਲਾਛੈਸ ਕਬਰਿਸਤਾਨ ਵਿੱਚ ਦਫ਼ਨ ਕੀਤਾ ਗਿਆ।
 
==ਗੈਲਰੀ==
ਲਾਈਨ 50:
* [[ਨਾਦਾਰ ਇਨਾਮ]], ਨਾਦਾਰ ਦੇ ਨਾਮ ਉੱਤੇ ਦਿੱਤਾ ਜਾਂਦਾ ਇਨਾਮ
 
==ਹਵਾਲੇ==
{{ਹਵਾਲੇ}}
 
Line 58 ⟶ 59:
* [https://www.fostinum.org/nadar.html ਨਾਦਾਰ ਦੁਆਰਾ ਖਿੱਚੀਆਂ ਤਸਵੀਰਾਂ]
 
[[ਸ਼੍ਰੇਣੀ:ਫ਼ਰਾਂਸੀਸੀ ਫ਼ੋਟੋਗਰਾਫ਼ਰ]]