ਨਿਊ ਬਰੰਸਵਿਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 51:
'''ਨਿਊ ਬਰੰਸਵਿਕ''' ({{lang-fr|link=no|Nouveau-Brunswick}}; {{IPA-fr|nu.vo.bʁœn.swik|pron}}, <small>ਕੇਬੈਕ ਫ਼ਰਾਂਸੀਸੀ ਉਚਾਰਨ:</small> {{IPA-frdia|nu.vo.bʁɔn.zwɪk||Qc-Nouveau-Brunswick.ogv}}) [[ਕੈਨੇਡਾ]] ਦੇ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਇਸ ਸੰਘ ਦਾ ਇੱਕੋ-ਇੱਕ ਸੰਵਿਧਾਨਕ ਦੁਭਾਸ਼ੀਆ (ਅੰਗਰੇਜ਼ੀ-ਫ਼ਰਾਂਸੀਸੀ) ਸੂਬਾ ਹੈ।<ref>[[Section Sixteen of the Canadian Charter of Rights and Freedoms]].</ref> [[ਫ਼ਰੈਕਡਰਿਕਟਨ]] ਇਹਦੀ ਰਾਜਧਾਨੀ ਅਤੇ [[ਸੇਂਟ ਜਾਨ, ਨਿਊ ਬਰੰਸਵਿਕ|ਸੇਂਟ ਜਾਨ]] ਸਭ ਤੋਂ ਵੱਡਾ ਸ਼ਹਿਰ ਹੈ। ੨੦੧੧ ਵਿੱਚ ਇਹਦੀ ਅਬਾਦੀ ੭੫੧,੧੭੧ ਮੰਨੀ ਗਈ ਸੀ ਜਿਸ ਵਿੱਚੋਂ ਬਹੁਤੀ ਅੰਗਰੇਜ਼ੀ-ਭਾਸ਼ੀ ਹੈ ਪਰ ਇੱਥੇ ਫ਼ਰਾਂਸੀਸੀ-ਭਾਸ਼ੀ ਘੱਟ-ਗਿਣਤੀ ਭਾਈਚਾਰਾ ਵੀ ਕਾਫ਼ੀ ਵੱਡਾ (ਲਗਭਗ ੩੩%) ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਕੈਨੇਡਾ ਦੇ ਸੂਬੇ ਅਤੇ ਰਾਜਖੇਤਰ|state=expanded}}