ਨਿਊਏ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 58:
'''ਨਿਊਏ''' ({{IPAc-en|icon|ˈ|nj|uː|eɪ}} {{respell|NEW|ay}}; Niuean: ''Niuē'') ਦੱਖਣੀ [[ਪ੍ਰਸ਼ਾਂਤ ਮਹਾਂਸਾਗਰ]] ਵਿੱਚ ਇੱਕ ਟਾਪੂਨੁਮਾ ਦੇਸ਼ ਹੈ ਜੋ [[ਨਿਊਜ਼ੀਲੈਂਡ]] ਤੋਂ ੨,੪੦੦ ਕਿਲੋਮੀਟਰ ਉੱਤਰ-ਪੂਰਬ ਵੱਲ ਪੈਂਦਾ ਹੈ ਅਤੇ ਇਹ [[ਟੋਂਗਾ]] (ਦੱਖਣ-ਪੱਛਮ ਵੱਲ), [[ਸਮੋਆ|ਸਮੋਈ ਦੇਸ਼ਾਂ]] (ਉੱਤਰ-ਪੱਛਮ ਵੱਲ) ਅਤੇ [[ਕੁੱਕ ਟਾਪੂ|ਕੁੱਕ ਟਾਪੂਆਂ]] (ਦੱਖਣ-ਪੂਰਬ ਵੱਲ) ਵੱਲੋਂ ਬਣਾਏ ਗਏ ਤਿਕੋਣ ਵਿੱਚ ਪੈਂਦਾ ਹੈ। ਇਸਦਾ ਖੇਤਰਫਲ ੨੬੦ ਵਰਗ ਕਿ.ਮੀ. ਹੈ ਅਤੇ ਇਸਦੀ ਅਬਾਦੀ, ਜੋ ਬਹੁਤੀ ਕਰਕੇ ਪਾਲੀਨੇਸ਼ੀਆਈ ਹੈ, ਲਗਭਗ ੧,੪੦੦ ਹੈ। ਇਸਨੂੰ ਸਥਾਨਕ ਤੌਰ 'ਤੇ "ਦਾ ਰਾਕ" (ਪੱਥਰ) ਹੀ ਕਿਹਾ ਜਾਂਦਾ ਹੈ ਜੋ ਰਿਵਾਇਤੀ ਨਾਂ "ਰਾਕ ਆਫ਼ ਪਾਲੀਨੇਸ਼ੀਆ" (ਪਾਲੀਨੇਸ਼ੀਆ ਦਾ ਪੱਥਰ) ਤੋਂ ਆਇਆ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਓਸ਼ੇਨੀਆ ਦੇ ਦੇਸ਼}}