ਨਾਇਰੋਬੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 62:
'''ਨੈਰੋਬੀ''' [[ਕੀਨੀਆ]] ਦੀ [[ਰਾਜਧਾਨੀ]] ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸ਼ਹਿਰ ਅਤੇ ਲਾਗਲੇ ਇਲਾਕੇ ਮਿਲ ਕੇ ਨੈਰੋਬੀ ਕਾਊਂਟੀ ਵੀ ਬਣਾਉਂਦੇ ਹਨ।<ref>[http://www.margiti.com/City:Nairobi ]{{dead link|date=October 2010}}</ref> "ਨੈਰੋਬੀ" ਨਾਂ [[ਮਾਸਾਈ ਭਾਸ਼ਾ|ਮਾਸਾਈ]] ਵਾਕਾਂਸ਼ ''Enkare Nyrobi'' ਤੋਂ ਆਇਆ ਹੈ, ਜਿਸਦਾ ਅਨੁਵਾਦ "ਠੰਡਾ ਪਾਣੀ" ਹੈ ਜੋ ਕਿ ਨੈਰੋਬੀ ਦਰਿਆ ਦਾ ਮਾਸਈ ਨਾਂ ਹੈ ਜਿਸਨੇ ਇਸ ਸ਼ਹਿਰ ਨੂੰ ਆਪਣਾ ਨਾਂ ਦਿੱਤਾ। ਪਰ ਇਹ ਸ਼ਹਿਰ "ਸੂਰਜ ਹੇਠਾਂ ਹਰਾ ਸ਼ਹਿਰ" ਨਾਂ ਨਾਲ਼ ਵੀ ਮਸ਼ਹੂਰ ਹੈ ਅਤੇ ਇਸ ਦੁਆਲੇ ਬਹੁਤ ਸਾਰੇ ਵਧਦੇ ਹੋਏ ਬੰਗਲਿਆਂ ਵਾਲੇ ਉਪਨਗਰ ਹਨ।<ref>{{cite web |last=Pulse Africa|title=Not to be Missed: Nairobi 'Green City in the Sun' |publisher=pulseafrica.com |date= |url=http://www.pulseafrica.com/Highlights_1110000000_1_Nairobi+Green+City+In+The+Sun.htm |accessdate=2007-06-14}}</ref> ਇੱਥੋਂ ਦੇ ਵਾਸੀਆਂ ਨੂੰ ''ਨੈਰੋਬੀਆਈ'' ਕਿਹਾ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ}}