ਨੈੱਟ ਨਿਰਪੱਖਤਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਲਾਈਨ 1:
'''ਨੈੱਟ ਨਿਰਪੱਖਤਾ''' ('''ਨੈੱਟ ਅਪੱਖਤਾ''', '''ਇੰਟਰਨੈੱਟ ਨਿਰਪੱਖਤਾ''' ਜਾਂ '''ਨੈੱਟ ਬਰਾਬਰੀ''') ਉਹ [[ਅਸੂਲ]] ਹੈ ਜਿਸ ਮੁਤਾਬਕ [[ਇੰਟਰਨੈੱਟ ਸੇਵਾ ਪੂਰਕ|ਇੰਟਰਨੈੱਟ ਸੇਵਾ ਪੂਰਕਾਂ]] ਅਤੇ ਸਰਕਾਰਾਂ ਨੂੰ [[ਇੰਟਰਨੈੱਟ]] ਉਤਲੇ ਸਾਰੇ ਡੈਟਾ ਨਾਲ਼ ਇੱਕੋ ਜਿਹਾ ਸਲੂਕ ਕਰਨਾ ਚਾਹੀਦਾ ਹੈ ਬਿਨਾਂ ਵਰਤੋਂਕਾਰ, ਵਿਸ਼ਾ-ਵਸਤੂ, ਸਾਈਟ, ਮੰਚ, ਐਪ, ਸਾਜ਼ੋ-ਸਮਾਨ ਦੀ ਕਿਸਮ ਜਾਂ ਸੰਚਾਰ ਦੇ ਤਰੀਕੇ ਦੇ ਅਧਾਰ 'ਤੇ ਵਿਕਤਰਾ ਕੀਤੀਆਂ ਜਾਂ ਅੱਡੋ-ਅੱਡ ਰਕਮ ਵਸੂਲਿਆਂ। ਇਹ ਇਸਤਲਾਹ [[ਕੋਲੰਬੀਆ ਯੂਨੀਵਰਸਿਟੀ]] ਦੇ [[ਮੀਡੀਆ ਕਨੂੰਨ]] ਦੇ ਪ੍ਰੋਫ਼ੈਸਰ [[ਟਿਮ ਵੂ]] ਵੱਲੋਂ [[ਸਾਂਝਾ ਪਾਂਡੀ|ਸਾਂਝੇ ਪਾਂਡੀ]] ਨਾਮਕ ਧਾਰਨਾ ਦੇ ਵਾਧੇ ਵਜੋਂ ੨੦੦੩ ਵਿੱਚ ਇਜਾਦ ਕੀਤੀ ਗਈ ਸੀ।<ref>{{cite web|url=http://www.jthtl.org/content/articles/V2I1/JTHTLv2i1_Wu.PDF|title=Network Neutrality, Broadband Discrimination|publisher=Journal on telecom and high tech law|author=Tim Wu|year=2003|accessdate=23 Apr 2014}}</ref><ref name=kraemer-def>Krämer, J; Wiewiorra, L. & Weinhardt,C. (2013): [http://www.im.uni-karlsruhe.de/Upload/Publications/336c39b3-7a62-4159-bb1a-483f39dd5b24.pdf "Net Neutrality: A progress report"]. Telecommunications Policy 37(9), 794–813.</ref><ref name="berners-lee-def">{{cite web |url=http://dig.csail.mit.edu/breadcrumbs/node/144 |title=Net Neutrality: This is serious |accessdate=26 December 2008 |last=Berners-Lee |first=Tim |authorlink=Tim Berners-Lee |date=21 June 2006 |work=timbl's blog}}</ref><ref name="nn-for-google-users">{{cite web |author=Staff |url= http://www.google.com/help/netneutrality.html |title=A Guide to Net Neutrality for Google Users |accessdate=7 December 2008 |publisher=[[Google]] |deadurl=yes |archivedate=1 September 2008 |archiveurl=http://web.archive.org/web/20080901084929/http://www.google.com/help/netneutrality.html }}</ref>
 
==ਹਵਾਲੇ==
{{ਹਵਾਲੇ}}