ਨੰਗਬੀਜੀ ਬੂਟਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 17:
'''ਨੰਗਬੀਜੀ ਬੂਟੇ''' ਜਾਂ '''ਜਿਮਨੋਸਪਰਮ'''<ref>''ਜਿਮਨੋਸਪਰਮ'' [[ਯੂਨਾਨੀ ਭਾਸ਼ਾ|ਯੂਨਾਨੀ]] ਸ਼ਬਦ ''ਜਿਮਨੋਸਪਰਮੋਸ'' (''γυμνόσπερμος''), ਤੋਂ ਨਿਕਲਿਆ ਹੈ, ਜਿਸਦਾ ਅਰਥ ਹੈ - ਨੰਗੇ ਬੀਜ</ref> ਬੀਜ ਪੈਦਾ ਕਰਨ ਵਾਲੇ ਬੂਟਿਆਂ ਦਾ ਗਰੁੱਪ ਹੈ। ਇਨ੍ਹਾਂ ਪੌਦਿਆਂ ਦੇ ਬੀਜ ਫੁੱਲਾਂ ਵਿੱਚ ਪਨਪਣ ਅਤੇ ਫਲਾਂ ਵਿੱਚ ਬੰਦ ਹੋਣ ਦੀ ਬਜਾਏ ਛੋਟੀਆਂ ਟਹਿਣੀਆਂ ਜਾਂ ਸ਼ੰਕੂਆਂ ਵਿੱਚ ਨੰਗੀ ਹਾਲਤ ਵਿੱਚ ਹੁੰਦੇ ਹਨ। ਇਹ ਹਾਲਤ [[ਫੁੱਲਦਾਰ ਬੂਟਾ|ਫੁੱਲਦਾਰ ਬੂਟਿਆਂ]] ਤੋਂ ਉਲਟ ਹੁੰਦੀ ਹੈ ਜਿਨ੍ਹਾਂ ਨੂੰ ਫੁੱਲ ਆਉਂਦੇ ਹਨ ਅਤੇ ਜਿਨ੍ਹਾਂ ਦੇ ਬੀਜ ਅਕਸਰ ਫਲਾਂ ਦੇ ਅੰਦਰ ਰਹਿ ਕੇ ਪਣਪਦੇ ਹਨ। ਨੰਗਬੀਜੀ ਰੁੱਖਾਂ ਦੀ ਸਭ ਤੋਂ ਵੱਡੀ ਮਿਸਾਲ ਕੋਣਧਾਰੀ ਰੁੱਖ ਹਨ, ਜਿਨ੍ਹਾਂ ਦੀ ਸ਼੍ਰੇਣੀ ਵਿੱਚ ਚੀੜ, ਤਾਲਿਸਪਤਰ (ਯੂ), ਪ੍ਰਸਰਲ (ਸਪ੍ਰੂਸ), ਸਨੋਬਰ (ਫਰ) ਅਤੇ ਦਿਉਦਾਰ (ਸੀਡਰ) ਸ਼ਾਮਲ ਹਨ।<ref name="ref60hipel">[http://books.google.com/books?id=WK86jibGx0MC Life: The Science of Biology], David Sadava, David M. Hillis, H. Craig Heller, May Berenbaum, Macmillan, 2009, ISBN 978-1-4292-4644-6, ''... Gymnosperms (which means “naked-seeded”) are so named because their ovules and seeds are not protected by ovary or fruit tissue ...''</ref>
 
==ਹਵਾਲੇ==
{{ਹਵਾਲੇ}}
{{ਅਧਾਰ}}