ਪਤੰਗਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 10:
}}
'''ਪਤੰਗਾ''' ਜਾਂ '''ਪਰਵਾਨਾ''' ਤਿਤਲੀ ਵਰਗਾ ਇੱਕ ਕੀਟ ਹੁੰਦਾ ਹੈ। ਜੀਵਵਿਗਿਆਨਕ ਵਰਗੀਕਰਣ ਦੇ ਹਿਸਾਬ ਨਾਲ ਤਿਤਲੀਆਂ ਅਤੇ ਪਤੰਗੇ ਦੋਨਾਂ ਲੇਪੀਡੋਪਟੇਰਾ ਵਰਗ ਦੇ ਪ੍ਰਾਣੀ ਹੁੰਦੇ ਹਨ। ਪਤੰਗਿਆਂ ਦੀ 1.6 ਲੱਖ ਤੋਂ ਜ਼ਿਆਦਾ ਪ੍ਰਜਾਤੀਆਂ ਗਿਆਤ ਹਨ, ਜੋ ਤਿਤਲੀਆਂ ਦੀਆਂ ਪ੍ਰਜਾਤੀਆਂ ਤੋਂ ਲੱਗਭੱਗ 10 ਗੁਣਾ ਹਨ। ਵਿਗਿਆਨੀਆਂ ਨੇ ਪਤੰਗਿਆਂ ਅਤੇ ਤਿਤਲੀਆਂ ਦਾ ਅੰਤਰ ਦੱਸਣ ਲਈ ਠੋਸ ਨੁਕਤੇ ਲਭਣ ਦਾ ਜਤਨ ਕੀਤਾ ਹੈ ਲੇਕਿਨ ਇਹ ਸੰਭਵ ਨਹੀਂ ਹੋਇਆ। ਅੰਤ ਵਿੱਚ ਇਹ ਗੱਲ ਸਪੱਸ਼ਟ ਹੋਈ ਹੈ ਕਿ ਤਿਤਲੀ ਵਾਸਤਵ ਵਿੱਚ ਰੰਗ-ਬਿਰੰਗੇ ਪਤੰਗਿਆਂ ਦਾ ਇੱਕ ਵਰਗ ਹੈ ਜੋ ਭਿੰਨ ਨਜ਼ਰ ਆਉਣ ਕਰਕੇ ਇੱਕ ਵੱਖ ਸ਼੍ਰੇਣੀ ਸਮਝੀ ਜਾਣ ਲੱਗੀ।
==ਹਵਾਲੇ==
{{ਅੰਤਕਾ}}
{{ਹਵਾਲੇ}}
{{ਕੀਟ}}