ਪਰਮਾਣਵੀ ਭਾਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 3:
'''ਪਰਮਾਣਵੀ ਭਾਰ''' (''m''<sub>a</sub>) ਕਿਸੇ ਪਰਮਾਣਵੀ ਕਣ, ਉੱਪ-ਪਰਮਾਣਵੀ ਕਣ ਜਾਂ ਅਣੂ ਦਾ [[ਭਾਰ]] ਹੁੰਦਾ ਹੈ। ਇਹਨੂੰ [[ਪਰਮਾਣਵੀ ਭਾਰ ਇਕਾਈ|ਏਕੀਕਿਰਤ ਪਰਮਾਣਵੀ ਭਾਰ ਇਕਾਈਆਂ]] ਵਿੱਚ ਲਿਖਿਆ ਜਾ ਸਕਦਾ ਹੈ; ਅੰਤਰਰਾਸ਼ਟਰੀ ਸਹਿਮਤੀ ਨਾਲ਼ ੧ ਪਰਮਾਣਵੀ ਭਾਰ ਇਕਾਈ ਦੀ ਪਰਿਭਾਸ਼ਾ ਇੱਕ ਕਾਰਬਨ-੧੨ ਪਰਮਾਣੂ (ਅਚੱਲ) ਦੇ ਭਾਰ ਦਾ ੧/੧੨ ਹਿੱਸਾ ਹੁੰਦੀ ਹੈ।<ref>{{GoldBookRef|file=A00496|title=atomic mass}}</ref> ਜਦੋਂ ਇਹ ਇਕਾਈ ਵਰਤੀ ਜਾਂਦੀ ਹੈ ਤਾਂ ਪਰਮਾਣਵੀ ਭਾਰ ਨੂੰ '''ਤੁਲਨਾਤਮਕ ਆਈਸੋਟੋਪਿਕ ਭਾਰ''' ਕਹਿ ਦਿੱਤਾ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਰਸਾਇਣ ਵਿਗਿਆਨ]]