ਪਲਾਊ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Removing "Palau.png", it has been deleted from Commons by Fastily because: No source since 11 March 2015: you may re-upload the file, but please cite the file's source.
ਛੋ clean up using AWB
ਲਾਈਨ 62:
'''ਪਲਾਊ''' ( ਜਾਂ '''ਬਲਾਊ''' ਜਾਂ '''ਪਿਲਿਊ'''), ਅਧਿਕਾਰਕ ਤੌਰ 'ਤੇ '''ਪਲਾਊ ਦਾ ਗਣਰਾਜ''' (ਪਲਾਊਈ: Beluu ęr a Belau), ਪੱਛਮੀ [[ਪ੍ਰਸ਼ਾਂਤ ਮਹਾਂਸਾਗਰ]] ਵਿੱਚ ਸਥਿੱਤ ਇੱਕ ਟਾਪੂਨੁਮਾ ਦੇਸ਼ ਹੈ। ਭੂਗੋਲਕ ਤੌਰ 'ਤੇ ਇਹ ਮਾਈਕ੍ਰੋਨੇਸ਼ੀਆ ਦੇ ਵੱਡੇ ਟਾਪੂ-ਸਮੂਹ ਦਾ ਹਿੱਸਾ ਹੈ ਜਿਸਦੇ ਟਾਪੂਆਂ 'ਤੇ ੨੧,੦੦੦ ਦੇ ਲਗਭਗ ਲੋਕ ਰਹਿੰਦੇ ਹਨ ਅਤੇ ਇਹ ਕੈਰੋਲੀਨ ਟਾਪੂ-ਸਮੂਹ ਦੇ ਪੱਛਮ ਵੱਲ ੨੫੦ ਟਾਪੂਆਂ ਦੀ ਲੜੀ ਬਣਾਉਂਦੇ ਹਨ। ਇਸ ਟਾਪੂ-ਸਮੂਹ ਦੀਆਂ ਸਮੁੰਦਰੀ ਹੱਦਾਂ [[ਇੰਡੋਨੇਸ਼ੀਆ]], [[ਫ਼ਿਲਪੀਨਜ਼]] ਅਤੇ [[ਮਾਈਕ੍ਰੋਨੇਸ਼ੀਆ]] ਨਾਲ ਲੱਗਦੀਆਂ ਹਨ। ਇਸ ਸਮੂਹ ਵਿੱਚ ਸਭ ਤੋਂ ਵੱਧ ਅਬਾਦੀ ਵਾਲਾ ਟਾਪੂ ਕੋਰੋਰ ਹੈ ਅਤੇ ਨੇੜਲੇ ਬਬੇਲਦਾਓਬ ਉੱਤੇ ਰਾਜਧਾਨੀ ਅੰਗੇਰੁਲਮੂਦ ਸਥਿੱਤ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਓਸ਼ੇਨੀਆ ਦੇ ਦੇਸ਼}}