ਪਾਬਲੋ ਨੇਰੂਦਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 40:
ਹਿੰਦੁਸਤਾਨ ਨਾਲ ਇੱਕ ਇਨਕਲਾਬੀ ਕਵੀ ਵਜੋਂ ਨੇਰੂਦਾ ਦਾ ਸੰਬੰਧ 1929 ਵਿੱਚ ਬਣ ਗਿਆ ਸੀ ਜਦੋਂ ਉਹ [[ਇੰਡੀਅਨ ਨੈਸ਼ਨਲ ਕਾਂਗਰਸ]] ਦੀ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਲਈ ਚਿੱਲੀ ਤੋਂ ਕਲਕੱਤੇ ਆਇਆ ਸੀ। ਪਰ ਉਸ ਦੀ ਅਸਲ ਜਾਣ ਪਛਾਣ ਉਸ ਵਕਤ ਹੋਈ ਜਦੋਂ ਉਹ 1950 ਵਿੱਚ ਦੁਬਾਰਾ ਹਿੰਦੁਸਤਾਨ ਆਇਆ। ਉਰਦੂ, ਹਿੰਦੀ ਅਤੇ ਬੰਗਾਲੀ ਸਾਹਿਤਕਾਰਾਂ ਨੇ ਉਸ ਦਾ ਭਰਪੂਰ ਸੁਆਗਤ ਕੀਤਾ ਅਤੇ ਦੇਸ਼ੀ ਜਬਾਨਾਂ ਵਿੱਚ ਉਸ ਦੀਆਂ ਕਵਿਤਾਵਾਂ ਦੇ ਤਰਜਮੇ ਹੋਏ। ਉਰਦੂ,ਹਿੰਦੀ ਅਤੇ ਬੰਗਾਲੀ ਵਿੱਚ ਕਈ ਸ਼ਾਇਰਾਂ ਨੇ ਨਰੂਦਾ ਦਾ ਅਸਰ ਕਬੂਲਿਆ ਹੈ। ਉਰਦੂ ਵਿੱਚ [[ਫ਼ੈਜ਼ ਅਹਿਮਦ ਫ਼ੈਜ਼]] ਅਤੇ [[ਅਲੀ ਸਰਦਾਰ ਜਾਫ਼ਰੀ]] ਦੀ ਸ਼ਾਇਰੀ ਵਿੱਚ ਇਹ ਅਸਰ ਦੇਖੇ ਜਾ ਸਕਦੇ ਹਨ। 1971 ਵਿੱਚ ਪਾਬਲੋ ਨੇਰੂਦਾ ਲਈ ਨੋਬਲ ਪੁਰਸਕਾਰ ਦਾ ਐਲਾਨ ਹੋਣ ਤੱਕ ਉਸ ਦੇ 38 ਕਾਵਿ ਸੰਗ੍ਰਹਿ ਛਪ ਕੇ ਲੱਖਾਂ ਦੀ ਗਿਣਤੀ ਵਿੱਚ ਵਿੱਕ ਚੁੱਕੇ ਸਨ। ਨੇਰੂਦਾ ਦਾ [[ਸ਼ਾਹਕਾਰ]] ਛੇ ਸੌ ਸਫ਼ਿਆਂ ਦੀ ਇੱਕ ਮਹਾਕਾਵਿਕ ਨਜ਼ਮ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਨੋਬਲ ਇਨਾਮ ਜੇਤੂ]]