ਪਿਓਂਗਯਾਂਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, replaced: ਚਿੱਤਰ → ਤਸਵੀਰ (4) using AWB
ਛੋ clean up using AWB
ਲਾਈਨ 167:
'''ਪਿਓਂਗਯਾਂਗ''' ([[ਹੰਗੁਲ|평양]], {{IPA-ko|pʰjɔŋjaŋ}}, ਅੱਖਰੀ ਅਰਥ: "ਪੱਧਰੀ ਭੋਂ") [[ਉੱਤਰੀ ਕੋਰੀਆ]] ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਤਾਏਦੋਂਗ ਦਰਿਆ ਦੇ ਕੰਢੇ ਸਥਿੱਤ ਹੈ ਅਤੇ ੨੦੦੮ ਮਰਦਮਸ਼ੁਮਾਰੀ ਦੇ ਮੁਢਲੇ ਨਤੀਜਿਆਂ ਮੁਤਾਬਕ ਇਸਦੀ ਅਬਾਦੀ ੩,੨੫੫,੩੮੮ ਹੈ।<ref name="Nkorea2008">[http://unstats.un.org/unsd/demographic/sources/census/2010_PHC/North_Korea/2008_North_Korea_Census.pdf United Nations Statistics Division; Preliminary results of the 2008 Census of Population of the Democratic People’s Republic of Korea conducted on 1–15 October 2008 ('''pdf-file''')] Retrieved on 2009-03-01.</ref> ਇਸਨੂੰ ਦੱਖਣੀ ਪਿਓਂਗਾਨ ਸੂਬੇ ਤੋਂ ੧੯੬੪ ਵਿੱਚ ਵੱਖ ਕਰ ਦਿੱਤ ਗਿਆ ਸੀ। ਇਸਦਾ ਪ੍ਰਬੰਧ ਸਿੱਧੇ ਤੌਰ ਤੇ ਪ੍ਰਸ਼ਾਸਤ ਸ਼ਹਿਰ (''ਚਿਖਾਲਸੀ'') ਵਜੋਂ ਕੀਤਾ ਜਾਂਦਾ ਹੈ ਨਾ ਕਿ [[ਦੱਖਣੀ ਕੋਰੀਆ]] ਦੇ ਸਿਓਲ ਸ਼ਹਿਰ ਵਾਂਗ ਜੋ ਇੱਕ ਵਿਸ਼ੇਸ਼ ਸ਼ਹਿਰ (ਤੇਊਕਬਿਓਲਸੀ) ਵਜੋਂ ਪ੍ਰਸ਼ਾਸਤ ਕੀਤਾ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਏਸ਼ੀਆਈ ਦੇਸ਼ਾਂ ਦੀਆਂ ਰਾਜਧਾਨੀਆਂ}}