ਪੀ.ਐੱਚ. (ਹਾਈਡਰੋਜਨ ਸ਼ਕਤੀ): ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਰਸਾਇਣ ਵਿਗਿਆਨ using HotCat |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 1:
[[ਰਸਾਇਣ ਵਿਗਿਆਨ]] ਵਿੱਚ '''ਪੀ.ਐੱਚ.''' ('''pH''') ਕਿਸੇ ਘੁਲੇ ਹੋਏ ਹਾਈਡਰੋਜਨ ਆਇਨ ਦੀ ਕਿਰਿਆਸ਼ੀਲਤਾ ਨੂੰ ਦਰਸਾਉਣ ਦਾ ਮਾਪ ਹੈ। '''p[H]''', ਜੋ ਹਾਈਡਰੋਜਨ ਆਇਨ (ਬਿਜਲਾਣੂ) ਦੇ ਇਕੱਤਰੀਕਰਨ ਨੂੰ ਮਾਪਦਾ ਹੈ, ਵੀ ਇਸੇ ਅੰਕ ਨਾਲ਼ ਸਬੰਧਤ ਹੈ ਅਤੇ ਕਈ ਵਾਰ pH ਹੀ ਲਿਖਿਆ ਜਾਂਦਾ ਹੈ।<ref name="Bates">Bates, Roger G. ''Determination of pH: theory and practice''. Wiley, 1973.</ref> ਸ਼ੁੱਧ ਪਾਣੀ ਦਾ ਪੀ.ਐੱਚ. ੨੫ °C 'ਤੇ ੭ ਦੇ ਬਹੁਤ ਨਜ਼ਦੀਕ ਹੁੰਦਾ ਹੈ। ਸੱਤ ਤੋਂ ਘੱਟ ਪੀਐੱਚ ਮੁੱਲ ਵਾਲੇ ਘੋਲਾਂ ਨੂੰ [[ਤਿਜ਼ਾਬੀ]] ਕਿਹਾ ਜਾਂਦਾ ਹੈ ਅਤੇ ਸੱਤ ਤੋਂ ਵੱਧ ਵਾਲਿਆਂ ਨੂੰ [[ਖ਼ਾਰਾ]] ਜਾਂ ਖ਼ਾਰਮਈ।
==ਹਵਾਲੇ==
{{ਹਵਾਲੇ}}
[[ਸ਼੍ਰੇਣੀ:ਰਸਾਇਣ ਵਿਗਿਆਨ]]
|