ਪੀਲ਼ਾ ਸਮੁੰਦਰ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Babanwalia (ਗੱਲ-ਬਾਤ | ਯੋਗਦਾਨ) No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 17:
'''ਪੀਲ਼ਾ ਸਮੁੰਦਰ''' [[ਪੂਰਬੀ ਚੀਨ ਸਮੁੰਦਰ]] ਦੇ ਉੱਤਰੀ ਹਿੱਸੇ ਨੂੰ ਆਖਿਆ ਜਾਂਦਾ ਹੈ ਜੋ [[ਪ੍ਰਸ਼ਾਂਤ ਮਹਾਂਸਾਗਰ]] ਦੇ ਹਾਸ਼ੀਏ ਦਾ ਸਮੁੰਦਰ ਹੈ। ਇਹ ਮੁੱਖਧਰਤ ਚੀਨ ਅਤੇ [[ਕੋਰੀਆਈ ਟਾਪੂਨੁਮਾ|ਕੋਰੀਆਈ ਟਾਪੂਨੁਮੇ]] ਵਿਚਕਾਰ ਪੈਂਦਾ ਹੈ। ਇਹਦਾ ਨਾਂ [[ਗੋਬੀ ਮਾਰੂਥਲ]] ਦੇ ਰੇਤਲੇ ਤੁਫ਼ਾਨਾਂ ਤੋਂ ਉੱਡ ਕੇ ਆਏ ਰੇਤ ਦੇ ਕਿਣਕਿਆਂ ਤੋਂ ਆਇਆ ਹੈ ਜਿਹਨਾਂ ਕਰਕੇ ਇਹਦੇ ਉਤਲੇ ਪਾਣੀ ਦਾ ਰੰਗ ਸੁਨਹਿਰੀ ਪੀਲ਼ਾ ਹੋ ਜਾਂਦਾ ਹੈ।
==ਹਵਾਲੇ==
{{ਹਵਾਲੇ}}
{{ਸਮੁੰਦਰਾਂ ਦੀ ਸੂਚੀ}}
|