ਪੁਲਾੜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 3:
'''ਪੁਲਾੜ''' ਜਾਂ '''ਖ਼ਲਾਅ''' [[ਧਰਤੀ]] ਸਮੇਤ ਖਗੋਲੀ ਪਿੰਡਾਂ ਵਿਚਕਾਰ ਪੈਂਦੀ ਸੁੰਨੀ ਥਾਂ ਨੂੰ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ [[ਹਾਈਡਰੋਜਨ]] ਅਤੇ [[ਹੀਲੀਅਮ]] ਦਾ ਪਲਾਜ਼ਮਾ, [[ਨਿਊਟਰੀਨੋ]] ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। [[ਬਿਗ ਬੈਂਗ]] ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਰੇਖਾ ਤਾਪਮਾਨ ੨.੭&nbsp;[[ਕੈਲਵਿਨ]] (K) ਰੱਖਿਆ ਗਿਆ ਹੈ।<ref name="CBE2008">{{Citation | first1 = David T. | last1 = Chuss | title = Cosmic Background Explorer | publisher = NASA Goddard Space Flight Center | date = June 26, 2008 | url = http://lambda.gsfc.nasa.gov/product/cobe/ | accessdate= 2013-04-27 | postscript= . }}</ref> ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ ੯੦% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ [[ਹਨੇਰਾ ਪਦਾਰਥ]] ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਬਲ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।<ref name="Trimble 1987" >{{cite journal |last=Trimble |first=V. |year=1987 |title=Existence and nature of dark matter in the universe |journal=[[Annual Review of Astronomy and Astrophysics]] |volume=25 |issue= |pages=425–472 |bibcode=1987ARA&A..25..425T |doi=10.1146/annurev.aa.25.090187.002233}}</ref>
 
==ਹਵਾਲੇ==
{{ਹਵਾਲੇ}}