ਪੈਂਟਾਗਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 107:
'''ਪੈਂਟਾਗਨ (The Pentagon)''' ਯੂਨਾਇਟਡ ਸਟੇਟਸ ਦੇ ਡਿਫੈਂਸ ਵਿਭਾਗ ਦੇ ਹੈੱਡਕੁਆਟਰ ਵਾਲੀ ਇਮਾਰਤ ਦਾ ਨਾਮ ਹੈ। ਇਹ ਵਿਰਜਿਨਿਆ ਦੀ ਅਰਿੰਗਟਨ ਕਾਊਂਟੀ ਵਿੱਚ ਸਥਿਤ ਹੈ। ਪੈਂਟਾਗਨ ਨੂੰ ਅਕਸਰ ਅਮਰੀਕਾ ਦੇ ਡਿਫੈਂਸ ਵਿਭਾਗ ਦੇ ਅਰਥਾਂ ਵਿੱਚ ਵਰਤ ਲਿਆ ਜਾਂਦਾ ਹੈ। ਇਸ ਇਮਾਰਤ ਦਾ ਨਿਰਮਾਣ ਦੂਸਰੀ ਸੰਸਾਰ ਜੰਗ ਦੇ ਸਮੇਂ 11 ਸਤੰਬਰ 1941 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਇਹ 15 ਜਨਵਰੀ 1943 ਤੱਕ ਚੱਲਿਆ। ਜਨਰਲ [[ਬ੍ਰੇਹੋਨ ਸੋਮਰਵੈੱਲ]] ਇਸ ਪ੍ਰੋਜੈਕਟ ਲਈ ਮੁੱਖ ਪ੍ਰੇਰਕ ਸ਼ਕਤੀ ਸੀ;<ref>Steve Vogel, The Pentagon: a History (2003)</ref> ਅਮਰੀਕੀ ਫੌਜ ਵਲੋਂ ਕਰਨਲ [[ਲੇਸਲੀ ਗਰੋਵਜ]] ਨੇ ਇਸਦੀ ਦੇਖ-ਰੇਖ ਦੀ ਜਿੰਮੇਵਾਰੀ ਨਿਭਾਈ। ਇਸਦੇ ਨਿਰਮਾਣ ਵਿੱਚ 8 ਕਰੋੜ 30 ਲੱਖ ਡਾਲਰ ਦੀ ਲਾਗਤ ਆਈ ਸੀ।
 
==ਹਵਾਲੇ==
{{ਹਵਾਲੇ}}