ਪੈਰਿਸ ਕਮਿਊਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 27:
 
ਇਸ ਜੰਗ ਦੌਰਾਨ ਪੈਰਿਸ ਦੀ ਰੱਖਿਆ ਵਾਸਤੇ ਲੋਕਾਂ ਨੂੰ ਹਥਿਆਰਬੰਦ ਕਰਕੇ "ਨੈਸ਼ਨਲ ਗਾਰਡਜ਼'' ਨਾਂ ਦੇ ਦਲ ਦਾ ਗਠਨ ਹੋ ਚੁੱਕਾ ਸੀ। ਇਸ ਦਲ ਵਿੱਚ ਮੁੱਖ ਤੌਰ 'ਤੇ ਮਜ਼ਦੂਰ ਹੀ ਸ਼ਾਮਲ ਹਨ। ਪੈਰਿਸ ਦੀ ਥੀਯੇ ਸਰਕਾਰ ਹਥਿਆਰਬੰਦ ਮਜ਼ਦੂਰਾਂ ਤੋਂ ਬਹੁਤ ਡਰੀ ਹੋਈ ਸੀ। ਉਸ ਨੂੰ ਡਰ ਸੀ ਕਿ ਹਥਿਆਰਬੰਦ ਮਜ਼ਦੂਰ ਕਦੇ ਵੀ ਉਨ੍ਹਾਂ ਤੋਂ ਸਰਕਾਰ ਖੋਹ ਸਕਦੇ ਸਨ। ਉਹ ਮਜ਼ਦੂਰਾਂ ਤੋਂ ਹਥਿਆਰ ਵਾਪਸ ਲੈ ਲੈਣਾ ਚਾਹੁੰਦੇ ਸਨ। 18 ਮਾਰਚ 1871 ਵਾਲੇ ਦਿਨ ਥੀਯੇ ਸਰਕਾਰ ਨੇ ਆਪਣੀਆਂ ਫੌਜਾਂ ਨੂੰ ਹਥਿਆਰ ਵਾਪਸ ਲੈ ਲਏ ਜਾਣ ਦਾ ਹੁਕਮ ਦੇ ਦਿੱਤਾ। ਪਰ ਮਜ਼ਦੂਰਾਂ ਨੇ ਬਗਾਵਤ ਕਰ ਦਿੱਤੀ ਅਤੇ ਉਹ ਸੜਕਾਂ ਤੇ ਨਿਕਲ ਆਏ। ਫੌਜ ਵੀ ਲੋਕਾਂ ਨਾਲ ਰਲ ਗਈ ਅਤੇ ਪੈਰਿਸ ਸ਼ਹਿਰ ਉੱਤੇ "ਨੈਸ਼ਨਲ ਗਾਰਡਜ਼'' ਦਾ ਕਬਜ਼ਾ ਹੋ ਗਿਆ। ਸਰਕਾਰੀ ਪੱਖ ਦੇ ਅਨੇਕ ਨੇਤਾ ਮਾਰੇ ਗਏ ਅਤੇ ਬਾਕੀ ਨੇ ਭੱਜਕੇ ਵਾਰਸਾਈ ਵਿੱਚ ਸ਼ਰਨ ਲਈ। 26 ਮਾਰਚ ਨੂੰ ਮਜ਼ਦੂਰਾਂ ਦੀ ਸਰਕਾਰ ਦੀ ਚੋਣ ਸਰਵਜਨਕ ਮਤ ਅਧਿਕਾਰ ਦੇ ਆਧਾਰ ਕਰਵਾਈ ਗਈ। 90 ਪ੍ਰਤੀਨਿਧੀਆਂ ਦੀ ਚੋਣ ਲਈ ਲੱਗਪੱਗ ਦੋ ਲੱਖ ਲੋਕਾਂ ਨੇ ਮਤਦਾਨ ਕੀਤਾ। 28 ਮਾਰਚ ਨੂੰ ਚੋਣ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ। ਮਜ਼ਦੂਰ ਜਮਾਤ ਦੀ ਚੁਣੀ ਹੋਈ ਸਰਕਾਰ ਨੇ ਪਹਿਲੇ ਰਾਜ ਦੀ ਨੌਕਰਸ਼ਾਹੀ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ। ਪੈਰਿਸ ਵਿੱਚ ਨੈਪੋਲੀਅਨ ਦੀ ਸਥਾਪਤ ਕੀਤੀ ਜਿੱਤ ਦੀ ਮਿਨਾਰ ਨੂੰ ਤੋੜ ਦਿੱਤਾ ਗਿਆ। 6 ਅਪ੍ਰੈਲ ਨੂੰ ਪੈਰਿਸ ਦੀ ਮੌਤ ਦੀ ਸਜ਼ਾ ਦੇਣ ਲਈ ਵਰਤੀ ਜਾਂਦੀ ਰਹੀ ਗਿਲੋਟੀਨ ਨੂੰ ਬਾਹਰ ਕੱਢ ਕੇ ਜਨਤਕ ਤੌਰ 'ਤੇ ਅੱਗ ਲਾ ਕੇ ਫੂਕ ਦਿੱਤਾ ਗਿਆ।
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਕਮਿਊਨਿਜ਼ਮ]]