ਪੈਲੇਸ ਆਫ਼ ਵੈਸਟਮਿੰਸਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 26:
| governing_body =
| designation1 = WHS
| designation1_offname = [[ਵੈਸਟਮਿੰਸਟਰ ਮਹਲ]], ਵੈਸਟਮਿੰਸਟਰ ਐਬੇ ਅਤੇ [[ਸੇਂਟ ਮਾਰਗਰੇਟ ਦਾ, ਵੈਸਟਮਿੰਸਟਰ |ਸੇਂਟ ਮਾਰਗਰੇਟ ਦਾ ਚਰਚ]]
| designation1_date = 1987 <small>(11ਵਾਂ [[ਵਿਸ਼ਵ ਵਿਰਾਸਤ ਕਮੇਟੀ | ਸ਼ੈਸ਼ਨ]])</small>
| designation1_type = ਸਭਿਆਚਾਰਕ
| designation1_criteria = i, ii, iv
ਲਾਈਨ 34:
| designation1_free1value = ਯੁਨਾਈਟਡ ਕਿੰਗਡਮ
| designation1_free2name =ਖਿੱਤਾ
| designation1_free2value =[[ਯੂਰਪ ਵਿਚ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ|ਯੂਰਪ ਅਤੇ ਉੱਤਰੀ ਅਮਰੀਕਾ ]]
| designation1_free3name = Extensions
| designation1_free3value = 2008
ਲਾਈਨ 44:
'''ਪੈਲੇਸ ਆਫ਼ ਵੈਸਟਮਿੰਸਟਰ''', ਜਿਸਨੂੰ ਹਾਉਸ ਆਫ਼ ਪਾਰਲੀਮੈਂਟ ਜਾਂ ਵੈਸਟਮਿੰਸਟਰ ਪੈਲੇਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਬਰਤਾਨੀਆ ਦੀ ਪਾਰਲੀਮੈਂਟ ਦੇ ਦੋ ਸਦਨਾਂ, ਹਾਊਸ ਆਫ਼ ਲਾਰਡਸ ਅਤੇ ਹਾਉਸ ਆਫ਼ ਕਾਮਨਸ ਦਾ ਸਭਾ ਸਥਾਨ ਹੈ। ਇਹ ਲੰਦਨ ਸ਼ਹਿਰ ਦਾ ਦਿਲ ਮੰਨੇ ਜਾਣ ਵਾਲੇ ਵੈਸਟਮਿੰਸਟਰ ਸ਼ਹਿਰ ਵਿੱਚ ਥੇਮਜ ਨਦੀ ਦੇ ਉੱਤਰੀ ਕੰਢੇ ਤੇ ਸਥਿਤ ਹੈ। ਇਹ ਸਰਕਾਰੀ ਬਿਲਡਿੰਗ ਵਾਈਟਹਾਲ ਅਤੇ ਡਾਉਨ ਸਟਰੀਟ ਅਤੇ ਇਤਿਹਾਸਿਕ ਥਾਂ [[ਵੈਸਟਮਿੰਸਟਰ ਐਬੀ]] ਦੇ ਕਰੀਬ ਹੈ। ਇਹ ਨਾਮ ਨਿਮਨ ਦੋ ਵਿੱਚੋਂ ਕਿਸੇ ਇੱਕ ਸੰਰਚਨਾ ਦਾ ਸੂਚਕ ਹੋ ਸਕਦਾ ਹੈ, ਦ ਓਲਡ ਪੈਲੇਸ, ਜੋ ਇੱਕ ਮੱਧਕਾਲੀਨ ਇਮਾਰਤ ਹੈ ਜੋ ਕਿ 1834 ਵਿੱਚ ਹੀ ਨਸ਼ਟ ਹੋ ਗਈ ਸੀ ਅਤੇ ਉਸਦੇ ਸਥਾਨ ਤੇ ਬਨਣ ਵਾਲਾ ਨਿਊ ਪੈਲੇਸ ਜੋ ਅੱਜ ਵੀ ਮੌਜੂਦ ਹੈ। ਲੇਕਿਨ ਇਸਦੀ ਮੂਲ ਸ਼ੈਲੀ ਅਤੇ ਸ਼ਾਹੀ ਠਾਠਬਾਟ ਪਹਿਲਾਂ ਵਾਂਗ ਬਣੀ ਹੋਈ ਹੈ।
 
==ਹਵਾਲੇ==
{{ਹਵਾਲੇ}}