ਪ੍ਰਿੰਸ ਐਡਵਰਡ ਟਾਪੂ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 50:
'''ਪ੍ਰਿੰਸ ਐਡਵਰਡ ਟਾਪੂ''' ('''ਪੀ.ਈ.ਆਈ.'''; {{lang-fr|Île-du-Prince-Édouard}}, {{IPA-fr|il dy pʁɛ̃s‿edwaʁ|pron}}, <small>ਕੇਬੈਕ ਫ਼ਰਾਂਸੀਸੀ ਉਚਾਰਨ:</small> {{IPA-frdia|ɪl d͡zy pʁẽs‿edwɑːʁ|}}, {{lang-mic|Epekwitk}}, [[ਸਕਾਟਲੈਂਡੀ ਗੇਲਿਕ]]: ''Eilean a' Phrionnsa'') ਇੱਕ [[ਕੈਨੇਡਾ|ਕੈਨੇਡੀਆਈ]] ਸੂਬਾ ਹੈ ਜਿਸ ਵਿੱਚ ਇਸੇ ਨਾਂ ਦਾ ਇੱਕ ਟਾਪੂ ਅਤੇ ਕਈ ਹੋਰ ਟਾਪੂ ਸ਼ਾਮਲ ਹਨ। ਇਹ ਤਿੰਨ ਸਮੁੰਦਰੀ ਸੂਬਿਆਂ ਵਿੱਚੋਂ ਇੱਕ ਹੈ ਅਤੇ ਖੇਤਰਫਲ ਅਤੇ ਅਬਾਦੀ ਪੱਖੋਂ ਦੇਸ਼ ਦਾ ਸਭ ਤੋਂ ਛੋਟਾ ਸੂਬਾ ਹੈ। ਇਸ ਟਾਪੂ ਦੇ ਹੋਰ ਵੀ ਕਈ ਨਾਂ ਹਨ: "ਖਾੜੀ ਦਾ ਬਾਗ਼ (Garden of the Gulf) ਜੋ ਸੂਬੇ ਦੀ ਚਰਗਾਹੀ ਸੁੰਦਰਤਾ ਅਤੇ ਹਰੇ-ਭਰੇ ਖੇਤਾਂ ਨੂੰ ਦਰਸਾਉਂਦਾ ਹੈ; ਅਤੇ "ਮਹਾਂਸੰਘ ਦੀ ਜਨਮ-ਭੂਮੀ" (Birthplace of Confederation), ਜੋ ੧੮੬੪ ਵਿਚਲੇ ਸ਼ਾਰਲਟਟਾਊਨ ਮਹਾਂਸੰਮੇਲਨ ਨੂੰ ਦਰਸਾਉਂਦਾ ਹੈ ਪਰ ਇਹ ਸੂਬੇ ਨੇ ੧੮੭੩ ਤੱਕ ਮਹਾਂਸੰਘ ਵਿੱਚ ਦਾਖ਼ਲਾ ਨਾ ਲਿਆ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਕੈਨੇਡਾ ਦੇ ਸੂਬੇ ਅਤੇ ਰਾਜਖੇਤਰ|state=expanded}}