ਪ੍ਰੋਟੀਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''ਪ੍ਰੋਟੀਨ''' ({{IPAc-en|ˈ|p|r|oʊ|ˌ|t|iː|n|z}} ਜਾਂ {{IPAc-en|ˈ|p|r|oʊ|t|i|.|ɨ|n|z}}) ਵੱਡੇ [[ਜੀਵਾਣੂ]] ਜਾਂ ਵਿਸ਼ਾਲ ਅਣੂ ਹੁੰਦੇ ਹਨ ਜਿਹਨਾਂ ਵਿੱਚ [[ਅਮੀਨੋ ਤਿਜ਼ਾਬ]] ਦੇ ਫੋਗਾਂ ਦੀਆਂ ਇੱਕ ਜਾਂ ਇੱਕ ਤੋਂ ਵੱਧ ਲੜੀਆਂ ਹੁੰਦੀਆਂ ਹਨ। ਪ੍ਰੋਟੀਨ ਜ਼ਿੰਦਾ ਪ੍ਰਾਣੀਆਂ ਵਿੱਚ ਕਈ ਕਿਸਮਾਂ ਦੇ ਕੰਮ ਕਰਦੇ ਹਨ ਜਿਹਨਾਂ ਵਿੱਚ [[ਪਾਚਕ ਰਸ ਕਟੈਲਸਿਸ|ਖੁਰਾਕ ਪਾਚਕ ਕਿਰਿਆਵਾਂ ਨੂੰ ਤੇਜ਼ ਕਰਨਾ]], [[ਡੀ.ਐੱਨ.ਏ. ਨਕਲ|ਡੀ.ਐੱਨ.ਏ. ਦੀ ਨਕਲ ਕਰਨੀ]], [[ਕੋਸ਼ਾਣੂ ਇਸ਼ਾਰੇ|ਚੋਭਾਂ ਦਾ ਜੁਆਬ ਦੇਣਾ]] ਅਤੇ ਅਣੂਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣਾ ਹੈ। ਪ੍ਰੋਟੀਨ ਇੱਕ ਦੂਜੇ ਤੋਂ ਮੁੱਖ ਤੌਰ 'ਤੇ ਆਪਣੇ ਅਮੀਨੋ ਤਿਜ਼ਾਬਾਂ ਦੀ ਤਰਤੀਬ ਦੇ ਅਧਾਰ 'ਤੇ ਵੱਖਰੇ ਹੁੰਦੇ ਹਨ ਜਿਹਨਾਂ ਦੀ ਉਸਾਰੀ [[ਜੀਨ|ਜੀਨਾਂ]] ਦੀ ਨਿਊਕਲੀਓਟਾਈਡ ਤਰਤੀਬ ਮੁਤਾਬਕ ਹੁੰਦੀ ਹੈ ਅਤੇ ਜਿਹਨਾਂ ਦੇ ਨਤੀਜੇ ਵਜੋਂ ਪ੍ਰੋਟੀਨ ਨੂੰ ਵਲ਼ ਦੇ ਕੇ ਇੱਕ ਖ਼ਾਸ ਤਿੰਨ-ਪਾਸਾਈ ਢਾਂਚਾ ਬਣਾ ਦਿੱਤਾ ਜਾਂਦਾ ਹੈ ਜਿਸ ਨਾਲ਼ ਉਹਦੇ ਕੰਮ ਮੁਕੱਰਰ ਹੁੰਦੇ ਹਨ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਖ਼ੁਰਾਕੀ ਰਸਾਇਣ ਵਿਗਿਆਨ}}
 
[[ਸ਼੍ਰੇਣੀ:ਪ੍ਰੋਟੀਨ]]
[[ਸ਼੍ਰੇਣੀ:ਜੀਵ ਵਿਗਿਆਨ]]