ਪੰਡਿਤ ਕਾਂਸੀ ਰਾਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 4:
|caption= Pandit Kanshi Ram
|birth_date =
|birth_place=ਅੰਬਾਲਾ, [[ਪੰਜਾਬ (ਬਰਤਾਨਵੀ ਭਾਰਤ) | ਪੰਜਾਬ]]
|death_date = 27 ਮਾਰਚ 1915<ref>[http://www.centralsikhmuseum.com/gallery/gadar-party/pandit-kanshi-ram-maroli.jpg.php ਪੰਡਿਤ ਕਾਸ਼ੀ ਰਾਮ (ਮੜੌਲੀ, ਰੋਪੜ) -ਕੇਂਦਰੀ ਸਿੱਖ ਮਿਊਜ਼ੀਅਮ]</ref>
|death_place= [[ਲਾਹੌਰ]], [[ਬਰਤਾਨਵੀ ਭਾਰਤ]]
ਲਾਈਨ 12:
|organization = [[ਗਦਰ ਪਾਰਟੀ]]
}}
'''ਪੰਡਿਤ ਕਾਂਸੀ ਰਾਮ''' ਭਾਰਤ ਦੀ ਆਜ਼ਾਦੀ ਦੀ ਲਹਿਰ ਦੇ ਕ੍ਰਾਂਤੀਕਾਰੀ ਆਗੂਆਂ ਵਿਚੋਂ ਇਕ ਸਨ ਜਿਨ੍ਹਾਂ ਨੇ [[ਲਾਲਾ ਹਰਦਿਆਲ]], [[ਬਾਬਾ ਸੋਹਣ ਸਿੰਘ ਭਕਨਾ]], ਤੇ [[ਭਾਈ ਪ੍ਰਮਾਨੰਦ]] ਨਾਲ ਮਿਲ ਕੇ “ਹਿੰਦੀ ਪੈਸੇਫਿਕ ਐਸੋਸੀਏਸ਼ਨ” ਨਾਅ ਦੀ ਸੰਸਥਾ ਕਾਇਮ ਕੀਤੀ ਸੀ। ਬਾਅਦ ਵਿਚ ਇਸ ਸੰਸਥਾ ਨੇ ਕੈਨੇਡਾ ਤੇ ਅਮਰੀਕਾ ਵਿਚ ਕਾਇਮ ਹੋਈਆਂ ਕਈ ਐਸੋਸੀਏਸ਼ਨਾਂ ਨੂੰ ਨਾਲ ਲੈਕੇ 21 ਅਪ੍ਰੈਲ 1913 ਨੂੰ ਗਦਰ ਪਾਰਟੀ ਦੀ ਸਥਾਪਨਾ ਕੀਤੀ, ਜਿਸ ਦੇ ਪ੍ਰਧਾਨ ਬਾਬਾ ਸੋਹਣ ਸਿੰਘ ਭਕਨਾ , ਜਨਰਲ ਸਕੱਤਰ ਲਾਲਾ ਹਰਦਿਆਲ ਤੇ ਖਜ਼ਾਨਚੀ ਪੰਡਿਤ ਕਾਂਸੀ ਰਾਮ ਮੰਡੋਲੀ ਚੁਣੇ ਗਏ।
 
==ਹਵਾਲੇ==
{{ਹਵਾਲੇ}}