"ਫਟਕੜੀ" ਦੇ ਰੀਵਿਜ਼ਨਾਂ ਵਿਚ ਫ਼ਰਕ

20 bytes added ,  7 ਸਾਲ ਪਹਿਲਾਂ
ਛੋ
clean up using AWB
ਛੋ (clean up using AWB)
 
'''ਫਟਕੜੀ''' ਇੱਕ ਖ਼ਾਸ [[ਰਸਾਇਣਕ ਯੋਗ]] ਅਤੇ ਰਸਾਇਣਕ ਯੋਗਾਂ ਦੇ ਇੱਕ ਗੁੱਟ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ। ਖ਼ਾਸ ਯੋਗ ਪਾਣੀਦਾਰ [[ਪੋਟਾਸ਼ੀਅਮ]] [[ਐਲਮੀਨੀਅਮ]] [[ਸਲਫ਼ੇਟ]] ([[ਪੋਟਾਸ਼ੀਅਮ ਫਟਕੜੀ]]) ਹੁੰਦਾ ਹੈ ਜੀਹਦਾ [[ਰਸਾਇਣਕ ਫ਼ਾਰਮੂਲਾ|ਫ਼ਾਰਮੂਲਾ]] [[ਪੋਟਾਸ਼ੀਅਮ|K]][[ਐਲਮੀਨੀਅਮ|Al]]({{chem|link=ਸਲਫ਼ੇਟ|SO|4}})<sub>2</sub>·12{{chem|link=ਪਾਣੀ|H|2|O}} ਹੁੰਦਾ ਹੈ ਜੋ ਇੱਕ ਬੇਰੰਗਾ, [[ਰਵਾ|ਰਵੇਦਾਰ]] ਪਦਾਰਥ ਹੈ। ਹੋਰ ਮੋਕਲੇ ਰੂਪ ਵਿੱਚ ਫਟਕੜੀਆਂ ਦੂਹਰੇ ਸਲਫ਼ੇਟ ਵਾਲ਼ੇ [[ਲੂਣ (ਰਸਾਇਣ ਵਿਗਿਆਨ)|ਲੂਣ]] ਹੁੰਦੇ ਹਨ ਜਿਹਨਾਂ ਦਾ ਆਮ ਫ਼ਾਰਮੂਲਾ {{chem|''A''|2|(SO|4|).''M''|2|(SO|4|)|3|.24H|2|O}} ਹੁੰਦਾ ਹੈ, ਜਿੱਥੇ A [[ਪੋਟਾਸ਼ੀਅਮ]] ਜਾਂ [[ਅਮੋਨੀਅਮ]] ਵਰਗਾ ਇੱਕ-ਯੋਜਕੀ [[ਧਨਾਇਨ]] ਹੈ ਅਤੇ M [[ਐਲਮੀਨੀਅਮ]] ਜਾਂ [[ਕਰੋਮੀਅਮ]] ਵਰਗਾ ਤ੍ਰੈ-ਯੋਜਕੀ ਧਾਤ ਆਇਨ ਹੈ।<ref name=shreve84>{{cite book|last=Austin|first=George T.|title=Shreve's Chemical process industries.|year=1984|publisher=McGraw-Hill|location=New York|isbn=9780070571471|pages=357|url=http://books.google.com/books?id=12ahTF69BAEC&pg=PA357&lpg=PA357&dq=alums|edition=5th }}</ref> ਜਦੋਂ ਤ੍ਰੈ-ਯੋਜਕੀ ਆਇਨ ਐਲਮੀਨੀਅਮ ਹੁੰਦਾ ਹੈ ਤਾਂ ਫਟਕੜੀ ਨੂੰ ਇੱਕ-ਯੋਜਕੀ ਆਇਨ ਮਗਰੋਂ ਨਾਂ ਦੇ ਦਿੱਤਾ ਜਾਂਦਾ ਹੈ।
 
==ਹਵਾਲੇ==
{{ਹਵਾਲੇ}}
{{ਕਾਮਨਜ਼ ਸ਼੍ਰੇਣੀ|Alum|ਫਟਕੜੀਆਂ}}