ਫ਼ਰਾਂਸੀਸੀ ਭਾਸ਼ਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 14:
ਲਿਖੀ ਹੋਈ ਫਰਾਂਸਿਸੀ ਵਿੱਚ ਸ਼ਬਦ ਦੇ ਅੰਤ ਵਿੱਚ ਜੇਕਰ ਇਹ ਵਿਅੰਜਨ ਆਉਂਦੇ ਹਨ : s, t, f, c, q, (r), x, p, n, m, ਤਾਂ ਆਮ ਤੌਰ ਤੇ ਇਨ੍ਹਾਂ ਦਾ ਉਚਾਰਣ ਨਹੀਂ ਹੁੰਦਾ। ਇਸ ਲਈ ਜੇਕਰ ਵਰਤਨੀ (ਸਪੇਲਿੰਗ) ਹੈ français, ਤਾਂ ਉਸਦਾ ਉਚਾਰਣ ਹੋਵੇਗਾ ਫਰਾਂਸੇ, ਨਾ ਕਿ ਫਰਾਂਸੇਸ। ਨ ਅਤੇ ਮ ਸਵਰਾਂ ਨੂੰ ਨਾਸਲ ਬਣਾ ਸਕਦੇ ਹਾਂ। ਹੋਰ ਵਿਅੰਜਨ ਜਦੋਂ ਸ਼ਬਦ ਦੇ ਅੰਤ ਵਿੱਚ ਆਉਂਦੇ ਹਨ ਤਾਂ ਜਿਆਦਾਤਰ ਉਨ੍ਹਾਂ ਦਾ ਉਚਾਰਣ ਹੁੰਦਾ ਹੈ। ਉੱਤੇ ਜੇਕਰ ਕੋਈ ਫਰਾਂਸਿਸੀ ਦੇ ਆਪਣੇ ਉਚਾਰਣ ਨਿਯਮਾਂ ਨੂੰ ਚੰਗੀ ਤਰ੍ਹਾਂ ਸਮਝ ਜਾਵੇ ਤਾਂ ਉਹ ਮੰਨ ਜਾਵੇਗਾ ਕਿ ਇਸ ਵਿੱਚ ਅੰਗਰੇਜ਼ੀ ਤੋਂ ਬਿਹਤਰ ਨੇਮਬੱਧਤਾ ਹੈ।
 
==ਹਵਾਲੇ==
{{ਹਵਾਲੇ}}
{{ਅਧਾਰ}}