ਫ਼ਰੀਡਰਿਸ਼ ਨੀਤਸ਼ੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ clean up using AWB
ਲਾਈਨ 29:
==ਜ਼ਿੰਦਗੀ==
 
ਨੀਤਸ਼ੇ ਦਾ ਜਨਮ 15 ਅਕਤੂਬਰ 1844 ਨੂੰ ਪਰੂਸੀਆ ਵਿੱਚ ਹੋਇਆ। ਪਰੂਸ਼ੀਆ ਫ਼ੌਜੀ ਅਤੇ ਸਿਆਸੀ ਲਿਹਾਜ਼ ਇਕ ਤਾਕਤਵਰ ਰਿਆਸਤ ਬਣਦਾ ਜਾ ਰਿਹਾ ਸੀ। ਆਸਟਰੀਆ ਨੂੰ ਉਹ ਜਰਮਨ ਮੁਆਮਲਿਆਂ ਤੋਂ ਅਲਿਹਦਾ ਕਰ ਚੁੱਕਾ ਸੀ। 1871 ਵਿੱਚ ਪਰੂਸ਼ੀਆ ਨੇ ਨਿਪੋਲੀਅਨ ਦੀਆਂ ਜਿੱਤਾਂ ਦੇ ਨਸ਼ੇ ਵਿੱਚ ਚੂਰ ਫ਼ਰਾਂਸ ਨੂੰ ਬਦਤਰੀਨ ਸ਼ਿਕਸਤ ਦਿੱਤੀ ਔਰ ਵਰਸਾਈ ਪੈਰਿਸ ਦੇ ਸਥਾਨ ਤੇ ਤਮਾਮ ਛੋਟੀਆਂ ਛੋਟੀਆਂ ਜਰਮਨ ਰਿਆਸਤਾਂ ਨੂੰ ਜੋੜ ਕੇ ਜਰਮਨ ਸਲਤਨਤ ਦੀ ਬੁਨਿਆਦ ਰੱਖੀ। ਨੀਤਸ਼ੇ ਇਸ ਉਭਰਦੀ ਹੋਈ ਤਾਕਤਵਰ ਜਰਮਨ ਸਲਤਨਤ ਦੀ ਆਵਾਜ਼ ਬਣ ਗਿਆ।
 
==ਹਵਾਲੇ==
{{ਹਵਾਲੇ}}