ਫ਼ਰਾਂਜ਼ ਕਾਫ਼ਕਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 34:
ਕਫ਼ਕਾ ਦਾ ਜਨਮ ਪ੍ਰਾਗ, ਬੋਹੇਮਿਆ ਵਿੱਚ, ਇੱਕ ਮੱਧ ਵਰਗ ਦੇ, ਜਰਮਨ ਭਾਸ਼ੀ ਯਹੂਦੀ ਪਰਵਾਰ ਵਿੱਚ ਹੋਇਆ। ਉਸ ਦੇ ਪਿਤਾ, ਹਰਮਾਨ ਕਾਫਕਾ ਯਹੂਦੀ ਬਸਤੀ ਵਿੱਚ ਸੁੱਕੇ ਮਾਲ ਦੀ ਇੱਕ ਦੁਕਾਨ ਚਲਾਂਦੇ ਸਨ ਅਤੇ ਮਾਂ, ਜੂਲੀ ਉਨ੍ਹਾਂ (ਹਰਮਾਨ) ਦਾ ਹੱਥ ਬਟਾਉਂਦੀ ਸੀ। ਉਸ ਦੇ ਪਿਤਾ ਨੂੰ ਵਿਸ਼ਾਲ, ਸਵਾਰਥੀ, ਪ੍ਰਭਾਵਸ਼ਾਲੀ ਵਪਾਰੀ ਕਿਹਾ ਜਾਂਦਾ ਸੀ। ਕਫ਼ਕਾ ਨੇ ਖੁਦ ਆਪ ਕਿਹਾ ਸੀ ਕਿ ਉਸ ਦੇ ਪਿਤਾ ਸ਼ਕਤੀ, ਸਿਹਤ, ਭੁੱਖ, ਅਵਾਜ ਦੀ ਬੁਲੰਦੀ, ਭਾਸ਼ਣ ਕਲਾ, ਆਤਮ - ਤਸੱਲੀ, ਸੰਸਾਰਿਕ ਪ੍ਰਭੁਤਵ, ਸਬਰ, ਮਨ ਦੀ ਹਾਜਰੀ ਅਤੇ ਮਨੁੱਖੀ ਪ੍ਰਕਿਰਤੀ ਦੇ ਗਿਆਨ ਵਿੱਚ ਇੱਕ ਸੱਚੇ ਕਫ਼ਕਾ ਸਨ।
 
==ਹਵਾਲੇ==
{{ਹਵਾਲੇ}}