ਬਸੰਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 18:
==ਬਸੰਤ ਤੇ ਕਵਿਤਾ==
ਇਸ ਮੌਸਮ ਬਸੰਤ ਰੁੱਤ ਨੂੰ ਕਵਿਤਾ ਖੇਤਰ ਵਿੱਚ ਵੀ ਪੂਰਨ ਤੌਰ ’ਤੇ ਮਾਨਤਾ ਪ੍ਰਾਪਤ ਹੈ, ਸ਼ਾਇਦ ਹੀ ਕੋਈ ਕਵੀ ਅਜਿਹਾ ਜਿਸ ਨੇ ਆਪਣੀ ਕਵਿਤਾ ਵਿੱਚ ਬਸੰਤ ਰੁੱਤ ਨੂੰ ਸ਼ਾਮਲ ਨਾ ਕੀਤਾ ਹੋਵੇ। ਇਸ ਦਾ ਗੁਣਗਾਣ ਕਰਨ ਵਾਲੇ ਕਵੀਆਂ ਵਿੱਚ ਆਦੀਕਾਵਿ [[ਬਾਲਮੀਕ]] ਅਤੇ ਮਹਾਂਕਵੀ [[ਕਾਲੀਦਾਸ]] ਨੇ ਤਾਂ ਬਸੰਤੀ ਸੰਯੋਗ ਵਿਯੋਗ ਦਾ ਚਿਤਰਨ ਬੜੇ ਹੀ ਨੇੜਿਓਂ ਛੋਂਹਦੇ ਹੋਏ ਕੀਤਾ ਅਤੇ ਇਸ ਦਾ ਗੁਣਗਾਣ ਕਰਨ ਵਾਲਿਆਂ ਵਿੱਚ [[ਵਿੱਦਿਆਪਤੀ]], [[ਨੰਦ ਦਾਸ]], [[ਚੰਦਰਵਰਦਾਈ]], [[ਪਦਮਾਕਰ]], [[ਅਬੂਦਰ ਰਹਿਮਾਨ]], [[ਸੇਨਾਪਤੀ]], [[ਹਰੀਸ਼ ਚੰਦਰ]], [[ਬਿਹਾਰੀ]] ਆਦਿ ਦੇ ਨਾਂ ਪ੍ਰਮੁੱਖ ਹਨ।
==ਹਵਾਲੇ==
{{ਹਵਾਲੇ}}
{{ਰੁੱਤਾਂ}}