ਬਹੁ-ਸੁਘੜਤਾ ਸਿਧਾਂਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਹਿੱਜਾ-ਸੁਧਾਈ
ਛੋ clean up using AWB
ਲਾਈਨ 4:
ਗਾਰਡਨਰ ਦੇ ਬਹੁ-ਸੁਘੜਤਾ ਸਿਧਾਂਤ ਦੇ ਅਨੁਸਾਰ [[ਬੁੱਧੀ]] ਦੀਆਂ ਰਵਾਇਤੀ ਪਰਿਭਾਸ਼ਾਵਾਂ ਬਹੁਤ ਸੌਖੀਆਂ ਹਨ ਅਤੇ ਇਹ ਮਨੁੱਖ ਵਿੱਚ ਮੌਜੂਦ ਬਹੁ-ਪੱਖੀ ਯੋਗਤਾਵਾਂ ਦੀ ਸਮੁੱਚੀ ਤਰਜਮਾਨੀ ਨਹੀਂ ਕਰਦੀਆਂ। ਉਨ੍ਹਾਂ ਦੇ ਅਨੁਸਾਰ, ਉਹ ਬੱਚਾ ਜੋ ਸੌਖ ਨਾਲ [[ਪਹਾੜਾ]] ਯਾਦ ਕਰ ਲੈਂਦਾ ਹੈ ਜਰੂਰੀ ਨਹੀਂ ਕਿ ਉਹ ਦੂਜੇ ਬੱਚੇ ਤੋਂ ਵਧੇਰੇ ਭਾਗਸ਼ਾਲੀ ਹੋਵੇ ਜਿਸਨੂੰ ਪਹਾੜਾ ਯਾਦ ਕਰਨ ਵਿੱਚ ਔਖਿਆਈ ਆਉਂਦੀ ਹੈ। ਹੋ ਸਕਦਾ ਹੈ ਕਿ ਦੂਜਾ ਬੱਚਾ ਬੁੱਧੀ ਦੇ ਕਿਸੇ ਹੋਰ ਪਹਿਲੂ ਵਿੱਚ ਜਿਆਦਾ ਸੂਝਵਾਨ ਹੋਵੇ। ਅਜਿਹਾ ਵੀ ਸੰਭਵ ਹੈ ਕਿ ਉਹ ਬੱਚਾ ਗੁਣਾਂ ਦੇ ਅਮਲ ਨੂੰ ਬਿਲਕੁਲ ਹੀ ਵੱਖਰੇ ਢ਼ੰਗ ਨਾਲ ਵੇਖਦਾ ਹੋਵੇ ਜਿਸਦੇ ਕਾਰਨ ਉਸਦੀ ਵਧੇਰੇ ਹਿਸਾਬੀ ਬੁੱਧੀ ਦਾ ਕਿਸੇ ਨੂੰ ਪਤਾ ਨਾ ਲੱਗ ਰਿਹਾ ਹੋਵੇ। ਗਾਰਡਨਰ ਨੇ ਕਿਸੇ ਵਰਤਾਅ ਨੂੰ ਅਕਲ ਵਜੋਂ ਸਮਝਣ ਲਈ ਸੱਤ ਮਾਪਦੰਡ ਪੇਸ਼ ਕੀਤੇ।<ref>http://www.tecweb.org/styles/gardner.html</ref>
 
==ਹਵਾਲੇ==
{{ਹਵਾਲੇ}}