ਬਾਬਾ ਆਮਟੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{Infobox person
| name = ਬਾਬਾ ਆਮਟੇ
 
 
| image = Baba Amte (1914-2008).jpg
ਲਾਈਨ 18 ⟶ 17:
'''ਡਾ. ਮੁਰਲੀਧਰ ਦੇਵੀਦਾਸ ਆਮਟੇ''' (26 ਦਸੰਬਰ 1914 - 9 ਫ਼ਰਵਰੀ 2008) ਜਿਹਨਾ ਨੂੰ ਕਿ '''ਬਾਬਾ ਆਮਟੇ''' ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਇੱਕ ਮਸ਼ਹੂਰ ਭਾਰਤੀ ਸਮਾਜਸੇਵੀ ਸੀ। ਓਹਨਾ ਨੇ ਭਾਰਤ ਦੇ ਗਰੀਬ ਲੋਕਾਂ ਲਈ ਮੁੜ ਵਸੇਬੇ ਅਤੇ ਕੋਹੜ ਦੇ ਰੋਗੀਆਂ<ref name=stu_brit>{{cite book|title=Students' Britannica India|url=http://books.google.com/?id=Kpd9lLY_0-IC|isbn=0-85229-760-2|page=62|authormask=Indu Ramchandani|publisher=Popular Prakashan|year=2000}}</ref> ਲਈ ਵਿਸ਼ੇਸ਼ ਕੰਮ ਕੀਤਾ। ਓਹਨਾ ਨੇ ਰੋਗੀਆਂ ਲਈ ਅਨੇਕਾਂ ਆਸ਼ਰਮਾ ਦੀ ਸਥਾਪਨਾ ਕੀਤੀ। ਬਾਬਾ ਆਮਟੇ [[ਮਹਾਤਮਾ ਗਾਂਧੀ]], [[ਰਬਿੰਦਰ ਨਾਥ ਟੈਗੋਰ|ਟੈਗੋਰ]] ਅਤੇ [[ਪਾਂਡੂਰੰਗ ਸਦਾਸ਼ਿਵ ਸੇਨ|ਸੇਨ ਗੁਰੂ ਜੀ]] ਤੋਂ ਬਹੁਤ ਪ੍ਰਭਾਵਿਤ ਸਨ।
 
==ਹਵਾਲੇ==
 
{{ਹਵਾਲੇ}}