ਬਾਰਬਾਡੋਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 68:
'''ਬਾਰਬਾਡੋਸ''' ਲੈੱਸਰ ਐਂਟੀਲਜ਼ ਟਾਪੂ-ਸਮੂਹ ਵਿੱਚ ਇੱਕ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਇਸਦੀ ਲੰਬਾਈ ੩੪ ਕਿ.ਮੀ. ਅਤੇ ਚੌੜਾਈ ੨੩ ਕਿ.ਮੀ. ਹੈ ਅਤੇ ਕੁੱਲ ਖੇਤਰਫਲ ੪੩੧ ਵਰਗ ਕਿ.ਮੀ. ਹੈ। ਇਹ ਉੱਤਰੀ [[ਅੰਧ ਮਹਾਂਸਾਗਰ]] ਦੇ ਪੱਛਮੀ ਖੇਤਰ ਵਿੱਚ ਸਥਿੱਤ ਹੈ ਅਤੇ ਕੈਰੀਬਿਆਈ ਸਾਗਰ ਵਿੱਚ ਵਿੰਡਵਾਰਡ ਟਾਪੂਆਂ ਤੋਂ ੧੦੦ ਕਿ.ਮੀ. ਪੂਰਬ ਵੱਲ ਨੂੰ ਹੈ;<ref>[http://lcweb2.loc.gov/cgi-bin/query/r?frd/cstdy:@field(DOCID+cx0103) Chapter 4 – The Windward Islands and Barbados] – U.S. Library of Congress</ref> ਉੱਥੋਂ ਇਹ [[ਸੇਂਟ ਵਿਨਸੈਂਟ ਅਤੇ ਗ੍ਰੇਨਾਡੀਨਜ਼]] ਤੋਂ ਲਗਭਗ ੧੬੮ ਕਿ.ਮੀ. ਪੂਰਬ ਅਤੇ [[ਤ੍ਰਿਨੀਦਾਦ ਅਤੇ ਤੋਬਾਗੋ]] ਤੋਂ ੪੦੦ ਕਿ.ਮੀ. ਉੱਤਰ-ਪੂਰਬ ਵੱਲ ਪੈਂਦਾ ਹੈ। ਇਹ ਅੰਧ-ਮਹਾਂਸਾਗਰ ਦੇ ਮੂਲ ਝੱਖੜ ਇਲਾਕੇ ਤੋਂ ਬਾਹਰ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਉੱਤਰੀ ਅਮਰੀਕਾ ਦੇ ਦੇਸ਼]]