ਬਾਰਸੀਲੋਨਾ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 87:
'''ਬਾਰਸੀਲੋਨਾ''' ({{IPA-ca|bərsəˈɫonə|lang}}, {{IPA-es|barθeˈlona|lang}}) [[ਕਾਤਾਲੋਨੀਆ]] ਦੀ ਰਾਜਧਾਨੀ ਅਤੇ [[ਮਾਦਰਿਦ]] ਤੋਂ ਬਾਅਦ [[ਸਪੇਨ]] ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ ੧,੬੨੦,੯੪੩ ਹੈ<ref>{{cite web| title=Population of Barcelona | author=INE| publisher=Instituto Nacional de Estadistica| url=https://www.google.com/search?q=population+of+barcelona&aq=f&oq=population+of+barcelona&aqs=chrome.0.57j0l3.4870&sourceid=chrome&ie=UTF-8| date=25 March 2013}}</ref> ਜੋ ਇਸਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ ੧੦੧.੪ ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ ੮੦੩ ਵਰਗ ਕਿ.ਮੀ. ਦਾ ਖੇਤਰ ਅਤੇ ੪੨ ਤੋਂ ੪੫ ਲੱਖ ਅਬਾਦੀ ਆਉਂਦੀ ਹੈ,<ref name=World_Urban_Areas>[http://www.demographia.com/db-worldua.pdf Demographia: World Urban Areas], March 2010</ref><ref>{{cite web |url=http://epp.eurostat.ec.europa.eu/tgm/table.do?tab=table&init=1&language=en&pcode=tgs00080&plugin=1 |title=Population and living conditions in Urban Audit cities, larger urban zone (LUZ) |author=[[Eurostat]]}}</ref> ਜਿਸ ਕਰਕੇ ਇਹ [[ਪੈਰਿਸ]], [[ਲੰਡਨ]], [[ਰੂਰ]], [[ਮਾਦਰਿਦ]] ਅਤੇ [[ਮਿਲਾਨ]] ਮਗਰੋਂ [[ਯੂਰਪੀ ਸੰਘ]] ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੈ। ਲਗਭਗ ਪੰਜਾਹ ਲੱਖ ਲੋਕ<ref>United Nations&nbsp;– Department of Economic and Social Affairs: [http://www.un.org/esa/population/publications/wup2007/2007WUP_Highlights_web.pdf World Urbanization Prospects (2007 revision)], Table A.12</ref><ref>[[Organisation for Economic Co-operation and Development|Organization for Economic Cooperation and Development]]: ''[http://books.google.com/books?id=kBsfY-Pe2Q4C Competitive Cities in the Global Economy]'', OECD Territorial Reviews, (OECD Publishing, 2006), Table 1.1</ref><ref>[http://appsso.eurostat.ec.europa.eu/nui/show.do?dataset=met_pjanaggr3&lang=en "''Population by sex and age groups on 1 January''"] - [[Eurostat]], 2012</ref><ref name="metropolit1">[http://www.idescat.net/territ/BasicTerr?TC=5&V0=4&V3=863&V4=435&ALLINFO=TRUE&PARENT=1&CTX=B&V1=1&VOK=Confirmar Àmbit Metropolità. Sèrie temporal] (catalan)</ref><ref>{{cite web|url=http://world-gazetteer.com/wg.php?x=&men=gcis&lng=en&des=wg&geo=-4&srt=pnan&col=abcdefghinoq&msz=1500&va=&pt=a|title=Europe: metropolitan areas|archiveurl=http://archive.is/Yehgi|archivedate=2013-02-10}} - World Gazetteer, 2012</ref> ਬਾਰਸੀਲੋਨਾ ਮਹਾਂਨਗਰੀ ਇਲਾਕੇ ਵਿੱਚ ਰਹਿੰਦੇ ਹਨ। ਇਹ [[ਭੂ-ਮੱਧ ਸਾਗਰ]] ਉਤਲਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਭੂ-ਮੱਧ ਸਾਗਰ ਦੇ ਤਟ 'ਤੇ ਯੋਬਰੇਗਾਤ ਅਤੇ ਬੇਸੋਸ ਦਰਿਆਵਾਂ ਦੇ ਦਹਾਨਿਆਂ ਵਿਚਕਾਰ ਸਥਿੱਤ ਹੈ ਅਤੇ ਪੱਛਮ ਵੱਲ ਸੈਰ ਦੇ ਕੋਯਸੇਰੋਲਾ ਉਭਾਰ (੫੧੨ ਮੀਟਰ/੧,੬੮੦ ਫੁੱਟ) ਨਾਲ਼ ਘਿਰਿਆ ਹੋਇਆ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਸਪੇਨ ਦੇ ਸ਼ਹਿਰ]]