ਬਾਲਕਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''ਬਾਲਕਨ''', ਜਿਹਨੂੰ ਆਮ ਤੌਰ 'ਤੇ '''ਬਾਲਕਨ ਟਾਪੂਨੁਮਾ''' ਅਤੇ ਅੱਜਕੱਲ੍ਹ '''"[[ਦੱਖਣ-ਪੂਰਬੀ ਯੂਰਪ]]"''' ਕਿਹਾ ਜਾਂਦਾ ਹੈ, ਭਾਵੇਂ ਤਿੰਨਾਂ ਵਿਚਲਾ ਖੇਤਰ ਇੱਕੋ ਜਿਹਾ ਨਹੀਂ ਹੈ, ਦੱਖਣ-ਪੂਰਬੀ [[ਯੂਰਪ]] ਦਾ ਇੱਕ ਭੂਗੋਲਕ, ਸਿਆਸੀ ਅਤੇ ਸੱਭਿਆਚਾਰਕ ਖੇਤਰ ਹੈ। ਇਸ ਖੇਤਰ ਵਿੱਚ ਬਹੁਤ ਸਾਰੇ ਭਾਸ਼ਾਈ-ਪਰਵਾਰ ਜਿਵੇਂ ਕਿ ਰੋਮਾਂਸ, ਸਲਾਵੀ, ਯੂਨਾਨੀ, ਅਲਬਾਨੀਆਈ ਅਤੇ ਤੁਰਕੀ ਭਾਸ਼ਾ-ਪਰਵਾਰ ਮਿਲਦੇ ਹਨ। ਪ੍ਰਮੁੱਖ ਧਰਮ ਕੱਟੜਪੰਥੀ [[ਇਸਾਈ ਧਰਮ|ਇਸਾਈਅਤ]] ਹੈ ਅਤੇ ਉਹ ਤੋਂ ਮਗਰੋਂ ਕੈਥੋਲਿਕ ਇਸਾਈਅਤ ਅਤੇ ਸੁੰਨੀ [[ਇਸਲਾਮ]] ਆਉਂਦੇ ਹਨ।<ref name=okey>{{cite book | first=Robin |last=Okey | title=Taming Balkan Nationalism | publisher=Oxford University Press | year=2007}}</ref>
 
==ਹਵਾਲੇ==
{{ਹਵਾਲੇ}}
{{ਦੁਨੀਆਂ ਦੇ ਖੇਤਰ}}