ਬੁਨਿਆਦੀ ਢਾਂਚਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਵਿਕਾਸ using HotCat
ਛੋ clean up using AWB
ਲਾਈਨ 1:
'''ਬੁਨਿਆਦੀ ਢਾਂਚਾ''' ਜਾਂ '''ਮੂਲ ਢਾਂਚਾ''' ਕਿਸੇ [[ਸਮਾਜ]] ਜਾਂ [[ਕਾਰੋਬਾਰ|ਸਨਅਤ]] ਦੇ ਕਾਰ-ਵਿਹਾਰ ਲਈ ਲੋੜੀਂਦੇ ਮੂਲ ਪਦਾਰਥਕ ਅਤੇ ਜੱਥੇਬੰਦਕ ਘਾੜਤਾਂ ਜਾਂ ਰਚਨਾਵਾਂ ਹੁੰਦੀਆਂ ਹਨ,<ref>''Infrastructure'', Online Compact Oxford English Dictionary, http://www.askoxford.com/concise_oed/infrastructure (accessed January 17, 2009)</ref> ਜਾਂ [[ਅਰਥਚਾਰਾ]] ਦੀ ਕਾਰਵਾਈ ਲਈ ਲੋੜੀਂਦੀਆਂ ਸੇਵਾਵਾਂ ਅਤੇ ਸਹੂਲਤਾਂ ਹੁੰਦੀਆਂ ਹਨ।<ref>{{cite book | last = Sullivan | first = arthur | authorlink = Arthur O' Sullivan |author2=Steven M. Sheffrin | title = Economics: Principles in action | publisher = Pearson Prentice Hall | year = 2003 | location = Upper Saddle River, New Jersey 07458 | page = 474 | url = http://www.pearsonschool.com/index.cfm?locator=PSZ3R9&PMDbSiteId=2781&PMDbSolutionId=6724&PMDbCategoryId=&PMDbProgramId=12881&level=4 | doi = | id = | isbn = 0-13-063085-3}}</ref> ਇਹਨੂੰ ਆਮ ਤੌਰ 'ਤੇ ਇੱਕ-ਦੂਜੇ ਨਾਲ਼ ਸਬੰਧਤ ਬਣਤਰੀ ਇਕਾਈਆਂ ਦੇ ਇੱਕ ਸਮੂਹ ਵਜੋਂ ਵੀ ਗਿਣਿਆ ਜਾ ਸਕਦਾ ਹੈ ਜੋ ਵਿਕਾਸ ਦੇ ਮੁਕੰਮਲ ਢਾਂਚੇ ਨੂੰ ਸਹਿਯੋਗ ਦੇਣ ਵਾਲ਼ਾ ਖ਼ਾਕਾ ਮੁਹੱਈਆ ਕਰਾਉਂਦੀਆਂ ਹਨ। ਇਹ ਕਿਸੇ ਦੇਸ਼ ਜਾਂ ਇਲਾਕੇ ਦੇ ਵਿਕਾਸ ਦਾ ਪਤਾ ਲਾਉਣ ਵਾਸਤੇ ਇੱਕ ਅਹਿਮ ਇਸਤਲਾਹ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਬੁਨਿਆਦੀ ਢਾਂਚਾ]]