ਬੁਰੂੰਡੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 83:
'''ਬੁਰੂੰਡੀ''', ਅਧਿਕਾਰਕ ਤੌਰ 'ਤੇ '''ਬੁਰੂੰਡੀ ਦਾ ਗਣਰਾਜ''' (ਕਿਰੂੰਡੀ: Republika y'u Burundi}}; {{lang-fr|link=no|République du Burundi}}), ਪੂਰਬੀ [[ਅਫ਼ਰੀਕਾ]] ਦੇ ਮਹਾਨ ਝੀਲਾਂ ਖੇਤਰ ਵਿੱਚ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ [[ਰਵਾਂਡਾ]], ਪੂਰਬ ਅਤੇ ਦੱਖਣ ਵੱਲ [[ਤਨਜ਼ਾਨੀਆ]] ਅਤੇ ਪੱਛਮ ਵੱਲ [[ਕਾਂਗੋ ਲੋਕਤੰਤਰੀ ਗਣਰਾਜ]] ਨਾਲ ਲੱਗਦੀਆਂ ਹਨ। ਇਸਦੀ ਰਾਜਧਾਨੀ ਬੁਜੁੰਬੁਰਾ ਹੈ। ਭਾਵੇਂ ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਪਰ ਇਸਦੀ ਦੱਖਣ-ਪੱਛਮੀ ਹੱਦ ਤੰਗਨਾਇਕਾ ਝੀਲ ਨਾਲ ਲੱਗਦੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
 
[[ਸ਼੍ਰੇਣੀ:ਅਫ਼ਰੀਕਾ ਦੇ ਦੇਸ਼]]