ਬੈਤ ਅਲ-ਮਾਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਇਸਲਾਮ using HotCat
ਛੋ clean up using AWB
ਲਾਈਨ 5:
[[ਭਲਾਈ (ਮਾਲੀ ਮੱਦਦ)|ਭਲਾਈ]] ਅਤੇ [[ਪੈਨਸ਼ਨ]] ਦੇ ਸੰਕਲਪ [[ਰਾਸ਼ੀਦੁਨ ਖਿਲਾਫ਼ਤ]] ਦੇ ਤਹਿਤ 7ਵੀਂ ਸਦੀ ਵਿੱਚ ਸ਼ਰਾ ਦਾ ਹਿੱਸਾ ਬਣੇ ਸਨ, ਜਿਸ ਦੇ ਤਹਿਤ [[ਇਸਲਾਮ ਦੇ ਪੰਜ ਥੰਮ|ਇਸਲਾਮ ਦੇ ਪੰਜ ਥੰਮਾਂ]] ਵਿੱਚੋਂ ਇੱਕ, ''[[ਜ਼ਕਾਤ]]'' ਦੀ ਆਮਦਨ ਦਾ ਨਿਪਟਾਰਾ ਕੀਤਾ ਜਾਂਦਾ ਸੀ। ਇਹ ਸਿਲਸਿਲਾ [[ਅੱਬਾਸਿਦ ਖਿਲਾਫ਼ਤ|ਅੱਬਾਸਿਦ]] ਖਿਲਾਫ਼ਤ ਦੇ ਦੌਰ ਵਿੱਚ ਵੀ ਪ੍ਰਚਲਿਤ ਰਿਹਾ। ''ਜ਼ਕਾਤ'' ਅਤੇ ''[[ਜਜ਼ੀਆ]]'') ਸਮੇਤ, ਟੈਕਸਾਂ ਦੀ ਆਮਦਨ ਇਸਲਾਮੀ ਹਕੂਮਤ ਦੇ ਖ਼ਜ਼ਾਨੇ ਵਿੱਚ ਜਮ੍ਹਾਂ ਹੁੰਦੀ ਅਤੇ ਅੱਗੇ ਗਰੀਬਾਂ, ਬੁਢਿਆਂ, ਯਤੀਮਾਂ, ਵਿਧਵਾਵਾਂ ਅਤੇ ਅੰਗਹੀਣਾਂ ਸਮੇਤ ਲੋੜਵੰਦ ਲੋਕਾਂ ਵਿੱਚ ਵੰਡ ਦਿੱਤੀ ਜਾਂਦੀ। ਇਸਲਾਮੀ ਕਾਨੂੰਨ-ਮਾਹਿਰ [[ਅਲ-ਗ਼ਜ਼ਾਲੀ]] (1058–1111) ਅਨੁਸਾਰ, ਸਰਕਾਰ ਤੋਂ, ਬਰਬਾਦੀ ਜਾਂ ਅਕਾਲ ਦੀ ਸੂਰਤ ਵਿੱਚ ਵਰਤੋਂ ਲਈ ਹਰ ਖੇਤਰ ਵਿੱਚ ਅੰਨ ਭੰਡਾਰ ਕਰਨ ਦੀ ਵੀ ਉਮੀਦ ਕੀਤੀ ਜਾਂਦੀ ਸੀ। ਇਸ ਤਰ੍ਹਾਂ ਖਿਲਾਫ਼ਤ ਨੂੰ ਸੰਸਾਰ ਦੀ ਪਹਿਲੀ [[ਭਲਾਈ ਰਿਆਸਤ]] ਕਿਹਾ ਜਾ ਸਕਦਾ ਹੈ।<ref name="Crone 2005 308–9">{{citation|title=Medieval Islamic Political Thought|first=Patricia|last=Crone|publisher=[[Edinburgh University Press]]|year=2005|isbn=0-7486-2194-6|pages=308–9}}</ref><ref name=Hamid>{{citation|title=An Islamic Alternative? Equality, Redistributive Justice, and the Welfare State in the Caliphate of Umar|author=Shadi Hamid|journal=Renaissance: Monthly Islamic Journal|volume=13|issue=8|date=August 2003}} (see [http://www.renaissance.com.pk/Augvipo2y3.html online])</ref>
 
==ਹਵਾਲੇ==
{{ਹਵਾਲੇ}}