ਬੈਲੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਨਾਚ using HotCat
ਛੋ clean up using AWB
ਲਾਈਨ 7:
''ਬੈਲੇ'' ਸ਼ਬਦ ਫ਼ਰਾਂਸੀਸੀ ਤੋਂ ਆਇਆ ਹੈ ਅਤੇ ੧੬੩੦ ਦੇ ਲਗਭਗ ਅੰਗਰੇਜ਼ੀ ਵਿੱਚ ਉਧਾਰ ਲਿਆ ਗਿਆ ਅਤੇ ਉਸ ਤੋਂ ਮਗਰੋਂ ਪੰਜਾਬੀ ਵਿੱਚ ਦਾਖ਼ਲ ਹੋਇਆ। ਅੱਗੋਂ ਫ਼ਰਾਂਸੀਸੀ ਸ਼ਬਦ ਦਾ ਸਰੋਤ ਵੀ ਇਤਾਲਵੀ ''balletto/ਬਾਲੈਤੋ'' ਵਿੱਚ ਹੈ, ਜੋ ਕਿ ''ballo/ਬਾਲੋ'' (ਨਾਚ) ਦਾ ਛੁਟੇਰਾ ਰੂਪ ਹੈ ਜੋ [[ਲਾਤੀਨੀ ਭਾਸ਼ਾ|ਲਾਤੀਨੀ]] ''ballo/ਬਾਲੋ'', ''ballare/ਬਾਲਾਰੇ'', ਭਾਵ "ਨੱਚਣਾ" ਤੋਂ ਆਇਆ ਹੈ,<ref name="chantrell">{{cite book| last = Chantrell| first = Glynnis| authorlink =| title = The Oxford Essential Dictionary of Word Histories| year = 2002| publisher = Berkley Books| location = New York| isbn =0-425-19098-6}}</ref><ref name="perseus" /> ਜੋ ਅੱਗੋਂ [[ਯੂਨਾਨੀ ਭਾਸ਼ਾ|ਯੂਨਾਨੀ]] "βαλλίζω" (''ਬਾਲੀਜ਼ੋ/ballizo''), "ਨੱਚਣਾ-ਕੁੱਦਣਾ" ਤੋਂ ਆਇਆ ਹੈ।<ref name="perseus">{{cite web | last = Liddell | first = Henry George | last2 = Scott | first2 = Robert | title = A Greek-English Lexicon | publisher = Perseus Digital Library | url = http://www.perseus.tufts.edu/hopper/text?doc=Perseus%3Atext%3A1999.04.0057%3Aentry%3Dballi%2Fzw}}</ref><ref name="harper">{{cite web | last = Harper | first = Douglas | title = Online Etymology Dictionary | url = http://www.etymonline.com/index.php?term=ballet}}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਕਾਮਨਜ਼|Ballet}}