ਬੋਨੇਅਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 34:
'''ਬੋਨੇਅਰ''' ({{lang-nl|Bonaire}}, [[ਪਾਪੀਆਮੈਂਤੂ]]: ''Boneiru'') ਇੱਕ ਕੈਰੀਬਿਆਈ ਟਾਪੂ ਹੈ, ਜੋ ਕਲੀਨ ਬੋਨੇਅਰ, ਇਸਦੇ ਪੱਛਮੀ ਹਿੱਸੇ ਵਿੱਚ ਇੱਕ ਗ਼ੈਰ-ਅਬਾਦ ਟਾਪੂ ਸਮੇਤ [[ਨੀਦਰਲੈਂਡ]] ਦੀ ਇੱਕ ਵਿਸ਼ੇਸ਼ ਨਗਰਪਾਲਿਕਾ (ਅਧਿਕਾਰਕ ਤੌਰ 'ਤੇ ''ਲੋਕ ਪਿੰਡ'') ਬਣਾਉਂਦਾ ਹੈ।<ref name=WOLBES>{{nl icon}} {{Cite web |title=Wet openbare lichamen Bonaire, Sint Eustatius en Saba<br />(Law on the public bodies of Bonaire, Sint Eustatius and Saba) |work=[[Dutch Government]] |url=http://www.eerstekamer.nl/wetsvoorstel/31954_wet_openbare_lichamen |accessdate=14 October 2010}}</ref> [[ਅਰੂਬਾ]] ਅਤੇ [[ਕੁਰਾਸਾਓ]] ਸਮੇਤ ਇਹ ਲੀਵਾਰਡ ਐਂਟੀਲਜ਼ ਦੇ ਅਬਸ ਟਾਪੂ (ABC Islands) ਨਾਮਕ ਇੱਕ ਸਮੂਹ ਬਣਾਉਂਦਾ ਹੈ, ਜੋ ਲੈੱਸਰ ਐਂਟੀਲਜ਼ ਦੀ ਦੱਖਣੀ ਟਾਪੂ-ਲੜੀ ਹੈ। ਬੋਨੇਅਰ ਨਾਂ ਕਾਕੇਤੀਓ ਸ਼ਬਦ 'ਬੋਨੇ' (Bonay) ਤੋਂ ਆਇਆ ਮੰਨਿਆ ਜਾਂਦਾ ਹੈ। ਪੁਰਾਤਨ ਸਪੇਨੀ ਅਤੇ ਡੱਚ ਲੋਕਾਂ ਨੇ ਇਸਦੇ ਹਿੱਜੇ ਬਦਲ ਕੇ Bojnaj ਅਤੇ Bonaire ਭਾਵ "ਚੰਗੀ ਹਵਾ" ਕਰ ਦਿੱਤੇ। ਇਸਦੀ ਰਾਜਧਾਨੀ [[ਕ੍ਰਾਲਨਦਿਜਕ]] ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਉੱਤਰੀ ਅਮਰੀਕਾ ਦੇ ਦੇਸ਼}}