ਬ੍ਰਿਟਿਸ਼ ਮਿਊਜ਼ੀਅਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 19:
'''ਬ੍ਰਿਟਿਸ਼ ਮਿਊਜ਼ੀਅਮ''' ਮਨੁੱਖੀ ਇਤਿਹਾਸ ਅਤੇ ਸਭਿਆਚਾਰ ਨੂੰ ਸਮਰਪਿਤ ਲੰਦਨ ਵਿੱਚ ਇੱਕ ਮਿਊਜ਼ੀਅਮ ਹੈ। ਇਸਦੇ ਸਥਾਈ ਸੰਗ੍ਰਿਹ ਵਿੱਚ 80 ਲੱਖ ਤੋਂ ਜਿਆਦਾ ਨਗ ਹਨ<ref name="britishmuseum.org">{{cite web|url=http://www.britishmuseum.org/the_museum/management/about_us.aspx |title=About us|work=British Museum|accessdate=26 March 2013}}</ref> ਜੋ ਹਰ ਮਹਾਂਦੀਪ ਤੋਂ ਲਿਆਂਦੇ ਗਏ ਹਨ ਅਤੇ ਮਨੁੱਖ ਜਾਤੀ ਦੀ ਸ਼ੁਰੂਆਤ ਤੋਂ ਅੱਜ ਤਕ ਦੀ ਸੰਸਕ੍ਰਿਤੀ ਦੀਆਂ ਝਲਕਾਂ ਦਿਖਾਉਂਦੇ ਹਨ। ਇਹ ਅੱਜ ਤੱਕ ਦੇ ਸਭ ਤੋਂ ਵਿਸ਼ਾਲ ਮਿਊਜ਼ੀਅਮਾਂ ਵਿੱਚੋਂ ਇੱਕ ਹੈ।<ref name="britishmuseum.org"/> ਇਸ ਦੀ ਸਥਾਪਨਾ 1753 ਵਿੱਚ, ਮੁੱਖ ਤੌਰ ਤੇ ਹੈਸ ਸਲੋਨ (Hans Sloane) ਦੇ ਵਿਅਕਤੀਗਤ ਸੰਗ੍ਰਿਹ ਦੇ ਨਾਲ ਹੋਈ ਸੀ। 15 ਜਨਵਰੀ 1759 ਨੂੰ ਇਸਦੇ ਦਰਵਾਜੇ ਆਮ ਜਨਤਾ ਲਈ ਖੁੱਲੇ ਅਤੇ ਅਗਲੀਆਂ ਢਾਈ ਸਦੀਆਂ ਵਿੱਚ ਵਿਸ਼ਵਭਰ ਵਿੱਚ ਬ੍ਰਿਟਿਸ਼ ਸਾਮਰਾਜ ਦੇ ਪਸਾਰ ਦੇ ਨਾਲ-ਨਾਲ ਇੱਥੇ ਦਿਲਚਸਪ ਵਸਤਾਂ ਦਾ ਇਕੱਤਰੀਕਰਣ ਜੋਰਾਂ ਉੱਤੇ ਰਿਹਾ। ਇਸ ਮਿਊਜ਼ੀਅਮ ਵਿੱਚ ਕੁੱਝ ਵਸਤਾਂ ਬਾਰੇ ਵਿਵਾਦ ਹੈ, ਜਿਵੇਂ ਕਿ ਏਲਗਿਨ ਸੰਗਮਰਮਰ ਦੀਆਂ ਸ਼ਿਲਪ ਵਸਤੂਆਂ ਜਿਨ੍ਹਾਂ ਨੂੰ ਯੂਨਾਨ ਵਾਪਾਸ ਮੰਗਦਾ ਰਿਹਾ ਹੈ।
 
==ਹਵਾਲੇ==
{{ਹਵਾਲੇ}}