ਬੰਗਲੌਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
ਲਾਈਨ 75:
'''ਬੰਗਲੌਰ''', ਜਿਸਨੂੰ '''ਬੈਂਗਲੁਰੂ''' {{Audio-IPA|Bengaluru-Kannada-Pronunciation.ogg|['beŋgəɭuːɾu]}} ਵੀ ਕਿਹਾ ਜਾਂਦਾ ਹੈ, [[ਭਾਰਤ]] ਦੇ ਰਾਜ [[ਕਰਨਾਟਕਾ]] ਦੀ ਰਾਜਧਾਨੀ ਹੈ। ਇਹ ਰਾਜ ਦੇ ਦੱਖਣ-ਪੂਰਬੀ ਹਿੱਸੇ ਵਿੱਚ ਦੱਖਣੀ (ਡੈਕਨ) ਪਠਾਰ ਉੱਤੇ ਸਥਿੱਤ ਹੈ ਅਤੇ ਭਾਰਤ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਅਤੇ ਪੰਜਵਾਂ ਸਭ ਤੋਂ ਵੱਡਾ ਬਹੁ-ਨਗਰੀ ਇਲਾਕਾ ਹੈ। ਇਹ ਭਾਰਤ ਦਾ ਮੰਨਿਆ-ਪ੍ਰਮੰਨਿਆ ਸੂਚਨਾ ਤਕਨਾਲੋਜੀ ਕੇਂਦਰ ਹੈ। ਇਹ ਦੁਨੀਆਂ ਦੇ ੧੦ ਸਭ ਤੋਂ ਵੱਧ ਤਰਜੀਹ ਦਿੱਤੇ ਜਾਣ ਵਾਲੇ ਉੱਦਮੀ ਟਿਕਾਣਿਆਂ ਵਿੱਚੋਂ ਇੱਕ ਹੈ।<ref>{{cite news|title=Bangalore among the top 10 preferred entrepreneurial locations|url=http://economictimes.indiatimes.com/news/emerging-businesses/regional-hubs/south/bangalore-among-the-top-10-preferred-entrepreneurial-locations/articleshow/12630240.cms|work=[[The Economic Times]]|date=12 April 2012}}</ref> ਇੱਕ ਵਿਕਾਸਸ਼ੀਲ ਦੇਸ਼ ਦੇ ਵਧਦੇ ਹੋਏ ਮਹਾਂਨਗਰੀ ਸ਼ਹਿਰ ਦੇ ਤੌਰ 'ਤੇ ਬੰਗਲੌਰ ਵਿੱਚ ਕਾਫ਼ੀ ਪ੍ਰਦੂਸ਼ਣ ਅਤੇ ਹੋਰ ਸਮਾਜਕ ਅਤੇ ਆਰਥਕ ਸਮੱਸਿਆਵਾਂ ਹਨ।<ref>{{cite news|author=TNN 3 July 2012, 02.46AM IST |url=http://articles.timesofindia.indiatimes.com/2012-07-03/bangalore/32522557_1_emission-transport-sector-diesel-exhaust |title=Air pollution? Transport sector to blame – Times Of India |publisher=Articles.timesofindia.indiatimes.com |date=3 July 2012 |accessdate=22 October 2012}}</ref><ref>{{cite news|url=http://www.dnaindia.com/bangalore/report_study-to-look-into-life-in-slums_1727485 |title=Study to look into life in slums – Bangalore – DNA |publisher=Dnaindia.com |date=13 August 2012 |accessdate=22 October 2012}}</ref>
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਭਾਰਤੀ ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀਆਂ ਰਾਜਧਾਨੀਆਂ}}