ਭਰੂਣ: ਰੀਵਿਜ਼ਨਾਂ ਵਿਚ ਫ਼ਰਕ

Content deleted Content added
No edit summary
ਛੋ clean up using AWB
 
ਲਾਈਨ 4:
'''ਭਰੂਣ''' ({{lang-en|Embryo}}) ਆਪਣੇ ਵਿਕਾਸ ਦੇ ਅਗੇਤਰੇ ਪੜਾਅ (ਪਹਿਲੀ ਕੋਸ਼-ਵੰਡ ਤੋਂ ਜਣੇਪੇ, ਆਂਡਾ 'ਚੋਂ ਨਿਕਲਣ ਜਾਂ ਪੁੰਗਰਣ ਤੱਕ) ਵਿਚਲਾ ਇੱਕ [[ਬਹੁ-ਕੋਸ਼ੀ]] [[ਡਿਪਲਾਇਡ]] [[ਯੂਕੈਰੀਆਟ]] ਹੁੰਦਾ ਹੈ। ਮਨੁੱਖਾਂ ਵਿੱਚ ਇਹਨੂੰ ਆਂਡਾ ਸਿੰਜਣ ਦੇ ਅੱਠ ਹਫ਼ਤਿਆਂ ਤੱਕ (ਭਾਵ ਆਖ਼ਰੀ ਮਾਹਵਾਰੀ ਪੀਰੀਅਡ ਦੇ ਦਸ ਹਫ਼ਤਿਆਂ ਤੱਕ) ਭਰੂਣ ਕਿਹਾ ਜਾਂਦਾ ਹੈ ਅਤੇ ਇਸ ਮਗਰੋਂ ਇਹਨੂੰ ਗਰਭ (ਫ਼ੀਟਸ) ਕਹਿਣਾ ਚਾਲੂ ਕਰ ਦਿੱਤਾ ਜਾਂਦਾ ਹੈ। ਭਰੂਣ ਦੇ ਵਿਕਾਸ ਨੂੰ ਭਰੂਣ ਨਿਰਮਾਣ ਜਾਂ ਐਂਬਰਿਓਜੈਨਸਿਸ ਕਿਹਾ ਜਾਂਦਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}