ਭਾਰਤੀ ਜਨ ਸੰਘ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 10:
|symbol = [[File:Diya, an oil lamp.jpg|120px|ਦੀਵਾ, ਇੱਕ ਰਵਾਇਤੀ ਤੇਲ ਦਾ ਦੀਵਾ, ਪਾਰਟੀ ਦਾ ਚਿੰਨ੍ਹ]]
}}
'''ਭਾਰਤੀ ਜਨ ਸੰਘ''', ਇਸਨੂੰ ਜਨ ਸੰਘ ਵੀ ਕਿਹਾ ਜਾਂਦਾ ਹੈ, ਭਾਰਤ ਦੀ ਇੱਕ ਰਾਸ਼ਟਰਵਾਦੀ ਪਾਰਟੀ ਸੀ। ਇਹ ਪਾਰਟੀ 1951 ਤੋਂ 1977 ਈ. ਤੱਕ ਕਾਇਮ ਰਹੀ। ਇਸਦੀ ਸ਼ੁਰੂਆਤ 21 ਅਕਤੂਬਰ 1951 ਨੂੰ [[ਸਿਆਮਾ ਪ੍ਰਸਾਦ ਮੁਖਰਜੀ]] ਨੇ [[ਦਿੱਲੀ]] ਵਿੱਚ ਰੱਖੀ ਸੀ। ਇਹ ਪਾਰਟੀ [[ਰਾਸ਼ਟਰੀਆ ਸਵੈਮ ਸੇਵਕ ਸੰਘ]] ਦੀ ਸਿਆਸੀ ਤੌਰ ਤੇ ਮਿੱਤਰ ਪਾਰਟੀ ਸੀ। ਬਾਅਦ ਵਿੱਚ ਇਸਨੇ ਭਾਰਤ ਦੀਆਂ ਹੋਰ ਖੱਬੇ ਪੱਖੀ, ਸੱਜੇ ਪੱਖੀ ਅਤੇ ਕੇਂਦਰੀ ਪਾਰੀਟੀਆਂ ਨਾਲ ਗਠਜੋੜ ਤੋਂ ਬਾਅਦ [[ਜਨਤਾ ਪਾਰਟੀ]] ਦੀ ਸਥਾਪਨਾ ਕੀਤੀ। ਜਦੋਂ 1980 ਵਿੱਚ ਜਨਤਾ ਪਾਰਟੀ ਦਾ ਗਠਜੋੜ ਟੁੱਟ ਗਇਆ ਤਾਂ ਦੁਬਾਰਾ ਇਸਦੀ ਸਥਾਪਨਾ [[ਭਾਰਤੀ ਜਨਤਾ ਪਾਰਟੀ ]] ਵੱਜੋਂ ਹੋਈ। ਜਿਹੜੀ ਕਿ ਅੱਜ ਭਾਰਤ ਦੀ ਸਭ ਤੋਂ ਵੱਡੀ ਪਾਰਟੀ ਹੈ।
 
==ਇਤਿਹਾਸ==
ਲਾਈਨ 23:
|caption2=[[Deendayal Upadhyaya]] conceived the guiding philosophy of the Bharatiya Janata Party, known as Integral Humanism.
}}
ਭਾਰਤੀ ਜਨ ਸੰਘ ਦੀ ਸਥਾਪਨਾ [[ਸਿਆਮਾ ਪ੍ਰਸਾਦ ਮੁਖਰਜੀ]]<ref>{{cite web|title=FOUNDING OF JAN SANGH|url=http://janasangh.com/jsart.aspx?stid=311}}</ref> ਨੇ 21 ਅਕਤੂਬਰ 1980 ਵਿੱਚ [[ਦਿੱਲੀ ]] ਵਿੱਚ [[ਰਾਸ਼ਟਰੀਆ ਸਵੈਮ ਸੇਵਕ ਸੰਘ]] ਦੇ ਸਹਾਇਤਾ ਨਾਲ ਕੀਤੀ। ਇਹ [[ਭਾਰਤੀ ਰਾਸ਼ਟਰੀ ਕਾਂਗਰਸ|ਕਾਂਗਰਸ]] ਦੇ ਬਦਲ ਵਜੋਂ ਇਸ ਪਾਰਟੀ ਦੀ ਸਥਾਪਨਾ ਕੀਤੀ ਗਈ।<ref name=IEGuinha>{{cite news|title=Revive Jan Sangh -- BJP hardlines|url=http://expressindia.indianexpress.com/ie/daily/20000118/ina18037.html|accessdate=11 October 2013|newspaper=[[The Indian Express]]|date=18 January 2000|author=Sharad Gupta|author2=Sanjiv Sinha}}</ref> ਤੇਲ ਦਾ ਦੀਵਾ ਇਸ ਪਾਰਟੀ ਦਾ ਚਿੰਨ੍ਹ ਹੈ। ਰਾਸ਼ਟਰੀਆ ਸਵੈਮ ਸੇਵਕ ਸੰਘ ਵਾਂਗ ਇਸ ਪਾਰਟੀ ਦੇ ਵਿਚਾਰਧਾਰਾ ਵੀ [[ਹਿੰਦੂਤਵ ]] ਹੈ। 1952 ਦੀਆਂ ਆਮ ਚੋਣਾਂ ਵਿੱਚ ਇਸ ਪਾਰਟੀ ਨੇ ਤਿੰਨ ਸੀਟਾਂ ਪ੍ਰਾਪਤ ਕੀਤੀਆਂ, ਮੁਖਰਜੀ ਇਹਨਾਂ ਜਿੱਤਣ ਵਾਲੇ ਤਿੰਨ ਉਮੀਦਵਾਰਾਂ ਵਿੱਚੋਂ ਇੱਕ ਸਨ। 1967 ਵਿੱਚ [[ਭਾਰਤੀ ਸੰਸਦ]] ਦੀਆਂ ਚੋਣਾਂ ਵਿੱਚ ਇਹ ਪਾਰਟੀ ਆਪਣੀ ਸਿਖਰ ਤੇ ਜਦੋਂ ਕਿ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ ਪਹਿਲੀ ਵਾਰ ਇਨੀ ਜਿਆਦਾ ਘਟੀ।
==ਹਵਾਲੇ==
{{ਹਵਾਲੇ}}