ਭਾਰਤੀ ਜਨਤਾ ਪਾਰਟੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਭਾਰਤੀ ਜਨਤਾ ਪਾਰਟੀ''' (BJP - ਬੀ॰ਜੇ॰ਪੀ) [[ਭਾਰਤ]] ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ ੬ ਅਪ੍ਰੈਲ ੧੯੮੦ ਵਿੱਚ ਹੋਈ ਸੀ।<ref name="test">http://www.bjp.org/</ref> ਇਸ ਦਲ ਦੇ ਵਰਤਮਾਨ ਪ੍ਰਧਾਨ [[ਰਾਜਨਾਥ ਸਿੰਘ]] ਹੈ। [[ਭਾਰਤੀ ਜਨਤਾ ਯੁਵਾ ਮੋਰਚਾ]] ਇਸ ਦਲ ਦਾ ਯੁਵਾ ਸੰਗਠਨ ਹੈ। ੨੦੦੪ ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ ੮੫ ੮੬੬ ੫੯੩ ਮਤ (੨੨ %, ੧੩੮ ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ [http://www.bjp.org/today/kamal_sandesh/kamal_sandesh.htm ਕਮਲ ਸੰਦੇਸ਼] ਹੈ, ਜਿਸਦੇ ਸੰਪਾਦਕ ਪ੍ਰਭਾਤ ਝਾ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}
{{ਭਾਰਤ ਦੀਆਂ ਰਾਜਨੀਤਿਕ ਪਾਰਟੀਆਂ}}