ਮਨੋਕਥਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
'''ਮਨੋਕਥਾ''' ਜਾਂ '''ਕਲਪਨਾ-ਕਥਾ''' ([[ਅੰਗਰੇਜ਼ੀ]]: Fantasy, ਫੈਂਟਸੀ) [[ਕਥਾ]] ਦੀ ਇੱਕ [[ਵਿਧਾ]] ਹੈ ਜੋ ਆਮ ਤੌਰ ਤੇ [[ਪਲਾਟ (ਕਥਾ)|ਪਲਾਟ]], [[ਵਿਸ਼ਾ|ਵਿਸ਼ੇ]], ਜਾਂ ਸੈਟਿੰਗ ਦੇ ਇੱਕ ਮੁਢਲੇ ਤੱਤ ਵਜੋਂ ਜਾਦੂ ਅਤੇ ਹੋਰ ਗੈਰਕੁਦਰਤੀ [[ਵਰਤਾਰਾ|ਵਰਤਾਰਿਆਂ]] ਦੀ ਵਰਤੋਂ ਕਰਦੀ ਹੈ। ਫੈਂਟਸੀ ਦੇ ਸ਼ਾਬਦਿਕ ਅਰਥ ਹਨ - ਸਿਰਜਨਾਤਮਿਕ ਕਲਪਨਾ; ਕਲਪਨਾ ਦੀ ਬੇਲਗਾਮ ਵਰਤੋਂ ਅਤੇ ਕੋਈ ਮਨਘੜਤ ਵਸਤੂ, ਆਦਿ।<ref>http://www.thefreedictionary.com/fantasy</ref> ਇਸ ਦੇ ਤਹਿਤ ਬਹੁਤ ਸਾਰੀਆਂ ਰਚਨਾਵਾਂ ਕਲਪਨਾ ਦੀ ਦੁਨੀਆਂ ਵਿੱਚ ਵਾਪਰਦੀਆਂ ਹਨ ਜਿੱਥੇ ਜਾਦੂ ਆਮ ਹੁੰਦਾ ਹੈ। ਅਜਿਹੀਆਂ ਰਚਨਾਵਾਂ ਵਿੱਚ ਕੁਦਰਤ ਦੇ ਬਾਹਰਮੁਖੀ ਨਿਯਮਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੁੰਦਾ ਹੈ ਅਤੇ ਕਾਲਪਨਿਕ ਪ੍ਰਾਣੀ ਪਾਤਰ ਬਣਾਏ ਗਏ ਹੁੰਦੇ ਹਨ।<ref>http://www.caravan.ir/WordDefinition.aspx?keywordId=200</ref> ਵਿਸ਼ਵ ਸਾਹਿਤ ਵਿੱਚ ਮਧਕਾਲੀ ਦੌਰ ਵਿੱਚ ਅਜਿਹੀਆਂ ਰਚਨਾਵਾਂ ਦੀ ਭਰਮਾਰ ਰਹੀ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਧਾਰ}}