ਮਲਾਵੀ ਝੀਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 27:
'''ਮਲਾਵੀ ਝੀਲ''' ([[ਮੋਜ਼ੈਂਬੀਕ]] ਵਿੱਚ '''ਨਿਆਸਾ ਝੀਲ''' ਜਾਂ '''ਲਾਗੋ ਨਿਆਸਾ'''), ਪੂਰਬੀ ਅਫ਼ਰੀਕੀ ਘਾਟੀ ਪ੍ਰਬੰਧ ਦੀ ਇੱਕ ਮਹਾਨ ਝੀਲ ਅਤੇ ਸਭ ਤੋਂ ਦੱਖਣੀ ਝੀਲ ਹੈ ਜੋ [[ਮਲਾਵੀ]], [[ਮੋਜ਼ੈਂਬੀਕ]] ਅਤੇ [[ਤਨਜ਼ਾਨੀਆ]] ਵਿਚਕਾਰ ਸਥਿੱਤ ਹੈ। ਇਹ [[ਅਫ਼ਰੀਕਾ]] ਦੀ ਤੀਜੀ ਸਭ ਤੋਂ ਵੱਡੀ ਅਤੇ ਦੂਜੀ ਸਭ ਤੋਂ ਡੂੰਘੀ ਝੀਲ ਅਤੇ ਦੁਨੀਆਂ ਦੀ ਨੌਵੀਂ ਸਭ ਤੋਂ ਵੱਡੀ ਝੀਲ ਹੈ।
 
==ਹਵਾਲੇ==
{{ਅੰਤਕਾ}}
{{ਹਵਾਲੇ}}
{{ਅਫ਼ਰੀਕੀ ਮਹਾਨ ਝੀਲਾਂ}}