ਮਾਛੇਤੇ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[Image:Machette kos.pg.jpg|right|thumb|275px|Older machete from Latin America]]
'''ਮਾਛੇਤੇ''' ({{IPAc-en|m|ə|ˈ|ʃ|ɛ|t|i}}; {{IPA-es|maˈtʃete}}) ਇੱਕ ਲੱਕੜੀ ਦੇ ਹੱਥੇ ਵਾਲੇ ਗੰਡਾਸੇ ਵਰਗਾ ਜਾਂ ਚਾਕੂ-ਨੁਮਾ ਸੰਦ ਹੈ। ਇਸ ਦਾ ਆਕਾਰ ਗੰਡਾਸੇ ਨਾਲੋਂ ਛੋਟਾ ਪਰ ਆਮ ਚਾਕੂ ਨਾਲੋਂ ਵੱਡਾ ਹੁੰਦਾ ਹੈ। ਇਹਦਾ ਫਲ 32.5 ਤੋਂ 45 ਸਮ ਤੱਕ ਲੰਮਾ ਅਤੇ ਆਮ ਤੌਰ ਤੇ 3 ਮਿਮੀ ਮੋਟਾ ਹੁੰਦਾ ਹੈ। ਸਪੇਨੀ ਵਿੱਚ ਇਹ ''ਮਾਚੋ'' ਦਾ ਇੱਕ ਰੂਪ ਹੈ ਜਿਸਦਾ ਮਤਲਬ ਪੁਰਸ਼ ਜਾਂ ਤਕੜਾ ਹੌ ਅਤੇ ਜੋ ਸਲੈਜ਼ਹੈਮਰਾਂ ਲਈ ਵਰਤਿਆ ਜਾਂਦਾ ਸੀ।<ref>http://www.etymonline.com/index.php?term=machete</ref> [[ਅੰਗਰੇਜ਼ੀ]], ਵਿੱਚ ਇਸਦਾ ਬਰਾਬਰ ਦਾ ਸ਼ਬਦ '''matchet''' ਹੈ,<ref>{{cite web |url=http://www.thefreedictionary.com/matchet |title=matchet |work=Dictionary/thesaurus |publisher=The Free Dictionary |accessdate=7 February 2009}}</ref> ਭਾਵੇ ਇਹ ਬਹੁਤ ਘੱਟ ਪ੍ਰਚਲਿਤ ਹੈ।
==ਪ੍ਰਯੋਗ==
===ਖੇਤੀਬਾੜੀ ਵਿੱਚ===
ਲਾਤੀਨੀ ਅਮਰੀਕਾ ਅਤੇ ਹੋਰ ਤਪਤਖੰਡੀ ਦੇਸ਼ਾਂ ਵਿਚ ਗੰਨੇ, ਕੇਲੇ ਅਤੇ ਹੋਰ ਫਸਲਾਂ ਦੀ ਵਾਢੀ ਲਈ ਮਾਛੇਤੇ ਨੂੰ ਖੇਤੀਬਾੜੀ ਦੇ ਸੰਦ ਤੌਰ ਤੇ ਵਰਤਿਆ ਜਾਂਦਾ ਹੈ।<ref name="FranzRogers2012">{{cite book|last1=Franz|first1=Carl|last2=Rogers|first2=Carl Franz, Lorena Havens, Steve|last3=Havens|first3=Lorena|title=The People's Guide to Mexico|url=http://books.google.com/books?id=I2YZgJJXj1YC&pg=PA278|date=11 December 2012|publisher=Avalon Travel Publishing|isbn=978-1-61238-049-0|pages=277–278}}</ref> ਜੰਗਲ ਵਿੱਚ ਕੱਟ-ਕਟਾਈ ਲਈ ਇਹ ਇੱਕ ਆਮ ਸੰਦ ਹੈ। ਉਸ ਖੇਤਰ ਵਿੱਚ, ਗੰਨੇ ਦੀ ਕਟਾਈ ਨੂੰ ਮਾਛੇਤੇਰੋ ਕਹਿੰਦੇ ਹਨ।
 
==ਹਵਾਲੇ==
 
{{ਹਵਾਲੇ}}