ਮਾਰਟਿਨ ਨੀਮੋਲਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 55:
|pages=284–5, 301–2}}</ref> ਉਹ [[ਕਨਫੈਸ਼ਨਲ ਚਰਚ]], ਜਿਸਨੇ ਜਰਮਨ ਪ੍ਰੋਟੈਸਟੈਂਟ ਚਰਚ ਦੇ ਨਾਜ਼ੀਕਰਨ ਦਾ ਵਿਰੋਧ ਕੀਤਾ,ਦੀ ਬੁਨਿਆਦ ਰੱਖਣ ਵਾਲਿਆਂ ਵਿੱਚ ਸ਼ਾਮਲ ਸੀ। ਉਹ ਨਾਜੀਆਂ ਦੇ [[ਆਰੀਅਨ ਪੈਰਾਗਰਾਫ਼]] ਦਾ ਕੱਟੜ ਆਲੋਚਕ ਸੀ,<ref name="bio2">Martin Stöhr, ''„…habe ich geschwiegen“. Zur Frage eines Antisemitismus bei Martin Niemöller'', http://www.lomdim.de/md2006/05/04.html</ref> ਲੇਕਿਨ ਯਹੂਦੀਆਂ ਬਾਰੇ ਕੁਝ ਅਜਿਹੀਆਂ ਗੱਲਾਂ ਕਹੀਆਂ ਜਿਨ੍ਹਾਂ ਨੂੰ ਕੁਝ ਸਕਾਲਰ ਯਹੂਦੀ-ਵਿਰੋਧਵਾਦ ਮੰਨਦੇ ਹਨ। <ref name="rmichael">Robert Michael, Theological Myth, German Antisemitism, and the Holocaust: The Case of Martin Niemoeller, Holocaust Genocide Studies.1987; 2: 105–122.</ref> ਨਾਜੀਆਂ ਵਲੋਂ ਚਰਚ ਦੇ ਸਰਕਾਰੀ ਕੰਟਰੋਲ ਦਾ ਵਿਰੋਧ ਕਰਨ ਕਰਕੇ, ਨੀਮੋਲਰ ਨੂੰ 1937 ਤੋਂ 1945 ਤੱਕ ਤਸੀਹਾ ਕੈਂਪਾਂ ਵਿੱਚ ਬੰਦੀ ਰਖਿਆ ਗਿਆ।<ref>{{cite news| url=http://www.time.com/time/magazine/article/0,9171,759113,00.html | work=Time | title=GERMANY: Dynamite | date=1938-02-21 | accessdate=2013-10-10}}</ref><ref>F.L. Cross and E.A. Livingstone, <cite>The Oxford Dictionary of the Christian Church</cite>, (Oxford: Oxford University Press, 1983), 975 ''sub loco''</ref> ਜੰਗ ਦੇ ਅੰਤ ਦੇ ਨੇੜੇ ਉਹ ਫਾਂਸੀ ਤੋਂ ਬਾਲ ਬਾਲ ਬਚਿਆ। ਜੰਗ ਦੇ ਬਾਅਦ, ਜੇਲ੍ਹ ਵਿਚੋਂ ਬਾਹਰ ਆ ਕੇ ਨੀਮੋਲਰ ਅਮਨ ਦਾ ਸੁਨੇਹਾ ਦੇਣ ਲਈ ਤੁਰ ਪਿਆ। ‘ਦੋਸ਼ ਦੇ ਸਟਟਗਾਰਟ ਇਕਬਾਲੀਆ ਬਿਆਨ’ , ਜਿਸ ਵਿੱਚ ਜਰਮਨ ਪ੍ਰੋਟੇਸਟੇਂਟ ਚਰਚ ਨੇ ਹਿਟਲਰ ਦੇ ਰਾਜ ਵਿੱਚ ਜੁਲਮਾਂ ਵਿੱਚ ਆਪਣੀ ਮਿਲੀਭੁਗਤ ਲਈ ਰਸਮੀ ਤੌਰ ਤੇ ਦੋਸ਼ ਕਬੂਲ ਕੀਤਾ ਹੈ, ਉਸ ਨੂੰ ਲਿਖਣ ਵਿੱਚ ਨੀਮੋਲਰ ਨੇ ਵੱਡੀ ਭੂਮਿਕਾ ਨਿਭਾਈ ਸੀ।
 
==ਹਵਾਲੇ==
{{ਹਵਾਲੇ}}