ਮੁਨੀਰ ਨਿਆਜ਼ੀ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary |
Satdeepbot (ਗੱਲ-ਬਾਤ | ਯੋਗਦਾਨ) ਛੋ clean up using AWB |
||
ਲਾਈਨ 7:
| birth_name =ਮੁਨੀਰ ਅਹਿਮਦ ਨਿਆਜ਼ੀ
| birth_date = {{birth date|df=yes|1928|04|19}}
| birth_place = [[ਹੁਸ਼ਿਆਰਪੁਰ
| death_date = {{death date and age|df=yes|2006|12|26|1928|04|19}}
| death_place = [[ਲਾਹੌਰ]], [[ਪੰਜਾਬ (ਪਾਕਿਸਤਾਨ)
| occupation = [[ਉਰਦੂ ਕਵੀ]] [[ਪੰਜਾਬੀ ਕਵੀ]]
| nationality = [[ਪਾਕਿਸਤਾਨ|ਪਾਕਿਸਤਾਨੀ]]
ਲਾਈਨ 76:
| portaldisp =
}}
'''ਮੁਨੀਰ ਅਹਿਮਦ''', ਆਮ ਤੌਰ ਤੇ '''ਮੁਨੀਰ ਨਿਆਜ਼ੀ''' (19 ਅਪਰੈਲ 1928 - 26 ਦਸੰਬਰ 2006) ({{lang-ur|{{Nastaliq|منیر نیازی }}}}) [[ਉਰਦੂ]] ਅਤੇ [[ਪੰਜਾਬੀ ਭਾਸ਼ਾ|ਪੰਜਾਬੀ]] ਦੇ ਮਸ਼ਹੂਰ ਸ਼ਾਇਰ ਅਤੇ ਸਾਹਿਤਕਾਰ ਸਨ।<ref>{{cite web|url=http://www.zemtv.com/2013/12/27/unique-interview-of-munir-niazi-taken-by-pervin-shakir/ |publisher=zemtv.com |title=UNIQUE INTERVIEW OF MUNIR NIAZI TAKEN BY PERVIN SHAKIR |date=2013-12-27 |accessdate=2014-07-30}}</ref> ਮੁਨੀਰ ਅਹਿਮਦ ਆਪਣੇ ਆਪ ਨੂੰ ਭੂਗੋਲਿਕ ਅਤੇ ਸਭਿਆਚਾਰਕ ਅਰਥਾਂ ਵਿੱਚ [[ਪੰਜਾਬੀ ਲੋਕ
==ਜ਼ਿੰਦਗੀ==
ਮੁਨੀਰ ਅਹਿਮਦ ਦਾ ਜਨਮ 1928 ਵਿੱਚ ਖ਼ਾਨਪੁਰ ਜ਼ਿਲ੍ਹਾ ਹੁਸ਼ਿਆਰਪੁਰ (ਬਰਤਾਨਵੀ ਪੰਜਾਬ) ਵਿੱਚ ਹੋਇਆ। ਉਹ ਵੱਡਾ ਹੋ ਕੇ ਬੀ ਏ ਤੱਕ ਪੜ੍ਹਾਈ ਕਰਨ ਉਪਰੰਤ ਇੰਡੀਅਨ ਨੇਵੀ ਵਿੱਚ ਭਰਤੀ ਹੋ ਗਿਆ ਸੀ ਪਰ ਮੁਲਾਜ਼ਮਤ ਵਿੱਚ ਉਸਦਾ ਜੀ ਨਾ ਲੱਗਾ। ਫਿਰ ਉਸਨੇ ਆਪਣਾ ਸਾਰਾ ਧਿਆਂ ਸ਼ਾਇਰੀ ਵੱਲ ਕਰ ਲਿਆ। ਸੱਕਾ ਭੈਣ ਭਰਾ ਤੇ ਕੋਈ ਨਹੀਂ ਸੀ। ਉਸਨੇ ਦੋ ਵਾਰੀ ਵਿਆਹ ਕੀਤਾ ਪਰ ਕੋਈ ਬੱਚਾ ਨਾ ਹੋਇਆ।
ਲਾਈਨ 123:
==ਹਵਾਲੇ==
{{ਹਵਾਲੇ}}
|