ਮੁਸਤਫ਼ਾ ਕਮਾਲ ਅਤਾਤੁਰਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up, removed: ==ਹਵਾਲੇ== using AWB
ਛੋ clean up using AWB
ਲਾਈਨ 45:
'''ਕਮਾਲ ਅਤਾਤੁਰਕ''' (1881 - 1938) ਨੂੰ ਆਧੁਨਿਕ [[ਤੁਰਕੀ]] ਦਾ ਨਿਰਮਾਤਾ ਕਿਹਾ ਜਾਂਦਾ ਹੈ। ਤੁਰਕੀ ਦੇ ਸਾਮਰਾਜਵਾਦੀ ਸ਼ਾਸਕ ਸੁਲਤਾਨ ਅਬਦੁਲ ਹਮੀਦ ਦੂਸਰਾ ਦਾ ਪਾਸਾ ਪਲਟ ਕੇ ਉੱਥੇ ਕਮਾਲ ਦੀ ਸਾਮਾਜਕ, ਰਾਜਨੀਤਕ ਅਤੇ ਆਰਥਕ ਵਿਵਸਥਾ ਕਾਇਮ ਕਰਨ ਦਾ ਜੋ ਕਰਾਂਤੀਕਾਰੀ ਕਾਰਜ ਉਸ ਨੇ ਕੀਤਾ ਉਸ ਇਤਿਹਾਸਿਕ ਕਾਰਜ ਨੇ ਉਨ੍ਹਾਂ ਦੇ ਨਾਮ ਨੂੰ ਸਾਰਥਕ ਸਿੱਧ ਕਰ ਦਿੱਤਾ। ਅਤਾਤੁਰਕ (ਅਰਥਾਤ "ਤੁਰਕਾਂ ਦਾ ਪਿਤਾ"), ਦਾ ਲਕਬ ਉਸਨੂੰ ਤੁਰਕੀ ਦੀ ਪਾਰਲੀਮੈਂਟ ਕੋਲੋਂ 1934 ਵਿੱਚ ਮਿਲਿਆ ਸੀ ਅਤੇ ਕਿਸੇ ਹੋਰ ਨੂੰ ਇਸਦੀ ਵਰਤੋਂ ਦੀ ਮਨਾਹੀ ਸੀ।.<ref>{{cite web|url=http://www.isteataturk.com/haber/print.php?haberno=19|title=Mustafa Kemal Atatürk'ün Nüfus Hüviyet Cüzdanı. (24.11.1934)|publisher=www.isteataturk.com|year=|accessdate=2013-06-26}}</ref>
 
==ਹਵਾਲੇ==
{{ਹਵਾਲੇ}}